Business

ਲੱਖਾ ਸਿਧਾਣਾ ਨੇ ਲਿਖਿਆ ਬਾਦਲ ਦਲ ਜ਼ਰੂਰ ਸੁਣਿਓਂ ਤੇ ਫੇਰ ਇਹ ਲਿਖ ਕੇ ਹੋਰ ਕੁਝ ਵੀ ਬਾਦਲਾਂ ਬਾਰੇ ਬੋਲਿਆ

ਕੇਂਦਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਖ਼ਿ ਲਾ ਫ਼ ਬਾਦਲਾਂ ਦੀ ਰਿਹਾਇਸ ਅੱਗੇ ਪ੍ਰ ਦ ਰ ਸ਼ ਨ ਕਰਨ ਵਾਲੇ ਕਿਸਾਨ ਲੀਡਰਾਂ ਸਮੇਤ 12 ਹੋਰਾਂ ਨੂੰ ਨਾ ਮ ਜ਼ ਦ ਕਰਕੇ ਮ ਹਾ ਮਾ ਰੀ ਰੋਗ ਐਕਟ 1897 ਤਹਿਤ ਧਾ ਰਾ 188, 269 ਤੇ 270 ਤਹਿਤ ਦੋ ਵੱਖ-ਵੱਖ ਮੁ ਕੱ ਦ ਮੇ ਦਰ ਜ ਕੀਤੇ ਗਏ ਹਨ। ਪੁਲਿਸ ਦੀ ਡਾਂ ਗ ਨਾਲ ਜ਼ ਖ਼ ਮੀ ਹੋਏ ਧਰਮ ਸਿੰਘ ਨੂੰ ਮੁ ਲ ਜ਼ ਮਾਂ ਚ ਸ਼ਾਮਲ ਕੀਤਾ ਗਿਆ ਹੈ। ਖਿਉੁਵਾਲੀ ਵਾਲੇ ਪਾਸਿਓਂ ਪਿੰਡ ਬਾਦਲ ਵਿੱਚ ਆ ਕੇ ਸਮਾਜਿਕ ਦੂਰੀ ਉਲੰਘਣਾ ਕਰਨ ਦੇ ਦੋ ਸ਼ਾਂ ਤਹਿਤ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਸਮੇਤ ਕਰੀਬ 250-300 ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਦੂਸਰੇ ਮੁ ਕੱ ਦਮੇ ਵਿੱਚ ਕਾਲਝਰਾਨੀ ਵਾਲੇ ਪਾਸਿਓਂ ਪਿੰਡ ਬਾਦਲ ‘ਚ ਦਾਖ਼ਲ ਹੋਏ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਜਸਵੀਰ ਸਿੰਘ ਪਿੰਦੀ ਸਮੇਤ ਹੋਰਾਂ ਨੂੰ ਨਾ ਮ ਜ਼ ਦ ਕਰਕੇ 250-300 ਅਣ ਪ ਛਾਤੇ ਵਿਅਕਤੀਆਂ ਖਿ ਲਾ ਫ਼ ਮੁ ਕੱ ਦ ਮਾ ਦ ਰ ਜ ਕੀਤਾ ਹੈ।

ਇਸ ਮਾਮਲੇ ਚ ਹੁਣ ਲੱਖਾ ਸਿਧਾਣਾ ਨੇ ਕਿਸਾਨਾਂ ਦੇ ਹੱਕ ਚ ਅਵਾਜ਼ ਬੁਲੰਦ ਕਰਦਿਆਂ ਬਾਦਲਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ਬਾਦਲਾਂ ਨੂੰ ਲੱਖਾ ਸਿਧਾਣਾ ਨੇ ਕੁਝ ਖਰੇ ਸਵਾਲ ਕੀਤੇ ਹਨ ਦੇਖੋ ਪੋਸਟ ਚ ਦਿੱਤੀ ਹੋਈ ਵੀਡੀਓ

Click to comment

Leave a Reply

Your email address will not be published. Required fields are marked *

Most Popular

To Top