ਲਖੀਮਪੁਰ ਲਈ ਉਡਾਣ ’ਚ ਬੈਠਿਆ ਕਾਂਗਰਸ ਵਫਦ, ਯੂਪੀ ਸਰਕਾਰ ਵੱਲੋਂ ਮਿਲੀ ਇਜਾਜ਼ਤ
By
Posted on

ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ, ਭੁਪੇਸ਼ ਬਘੇਲ ਅਤੇ ਚਰਨਜੀਤ ਸਿੰਘ ਚੰਨੀ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਉਡਾਣ ਵਿੱਚ ਬੈਠ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਯੂਪੀ ਸਰਕਾਰ ਵੱਲੋਂ ਕਾਂਗਰਸ ਦੇ ਵਫ਼ਦ ਨੂੰ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਰਾਹੁਲਾ ਗਾਂਧੀ ਲਖਨਊ ਪਹੁੰਚ ਚੁੱਕੇ ਹਨ।

