News

ਲਖੀਮਪੁਰ ਖੀਰੀ ਨਾਲ ਜੁੜੀ ਵੱਡੀ ਖਬਰ, ਆਸ਼ੀਸ਼ ਮਿਸ਼ਰਾ ਖਿਲਾਫ਼ 11 ਮਾਰਚ ਨੂੰ ਹੋਵੇਗੀ ਸੁਣਵਾਈ

ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ‘ਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਦੇ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ। ਭਾਜਪਾ ਸਰਕਾਰ ‘ਚ ਮੰਤਰੀ ਅਜੈ ਮਿਸ਼ਰਾ ਟੋਨੀ ਦੇ ਪੁੱਤ ਦੇ ਖ਼ਿਲਾਫ਼ ਕੋਰਟ 11 ਮਾਰਚ ਨੂੰ ਸੁਣਵਾਈ ਕਰੇਗਾ।

Lakhimpur Kheri probe: Ashish Mishra hospitalised with dengue | Deccan  Herald

ਦੱਸ ਦਈਏ ਕਿ ਇਹ ਘਟਨਾ 3 ਅਕਤੂਬਰ ਨੂੰ ਵਾਪਰੀ ਸੀ ਜਦੋਂ ਨੂੰ ਲਖੀਮਪੁਰ ਖੀਰੀ ਵਿੱਚ ਗੱਡੀਆਂ ਨਾਲ ਕੁਚਲੇ ਜਾਣ ‘ਤੇ 4 ਮੌਤਾਂ ਹੋਈਆਂ ਸਨ ਤੇ ਬਾਅਦ ਵਿੱਚ 4 ਹੋਰ ਲੋਕ ਮਾਰੇ ਗਏ ਸਨ। ਯਾਨਿ ਕਿ ਇਸ ਦੌਰਾਨ ਕੁੱਲ 8 ਮੌਤਾਂ ਹੋਈਆਂ ਸਨ ਤੇ 10 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ। ਮੰਗਲਵਾਰ ਨੂੰ ਆਸ਼ੀਸ਼ ਮਿਸ਼ਰ ਸਮੇਤ 12 ਹੋਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

Click to comment

Leave a Reply

Your email address will not be published.

Most Popular

To Top