Business

ਲਓ ਜੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਦਾ ਵੱਡਾ ਖ਼ੁਲਾਸਾ ਅਦਾਲਤ ਚ ਖੋਲ੍ਹ ਤੀ ਸਰਕਾਰ ਤੇ ਪੁਲਿਸ ਦੀ ਪੋਲ

ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇ ਅ ਦ ਬੀ ਮਾ ਮ ਲੇ ਦੀ ਜਾਂਚ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਸੀਬੀਆਈ ਆਹਮੋ ਸਾਹਮਣੇ ਹੈ। ਉਥੇ ਹੀ ਹੁਣ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਸੁਪਰਡੈਂਟ ਨਿਊ ਨਾਭਾ ਜੇਲ੍ਹ ਖਿਲਾਫ ਇਸ ਮਾਮਲੇ ਵਿਚ ਕਥਿਤ ਮੁੱਖ ਮੁ ਲ ਜ ਮ ਵਜੋਂ ਗ੍ਰਿ ਫ ਤਾ ਰ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਪਰਿਵਾਰ ਬਿੱਟੂ ਦੀ ਮੌ ਤ ਦਾ ਮੁ ਆ ਵ ਜਾ ਲੈਣ ਲਈ ਅਦਾਲਤ ਪਹੁੰਚਿਆ ਹੈ। ਇਸ ਸਬੰਧੀ ਫਰੀਦਕੋਟ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਹੈ।

ਜ਼ਿ ਕ ਰ ਏ ਖ਼ਾਸ ਹੈ ਕਿ ਡੇ ਰਾ ਸੱ ਚਾ ਸੌ ਦਾ ਸਿ ਰ ਸਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਮਹਿੰਦਰਪਾਲ ਬਿੱਟੂ ਦਾ ਨਾਭਾ ਜੇ ਲ੍ਹ ਚ ਕ ਤ ਲ ਕੀਤਾ ਗਿਆ ਸੀ। ਮਹਿੰਦਰਪਾਲ ਬਿੱਟੂ ਬ ਰ ਗਾ ੜੀ ਬੇ ਅ ਦ ਬੀ ਮਾ ਮ ਲੇ ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਨਾਮਜ਼ਦ ਕੀਤਾ ਗਿਆ ਮੁ ਲ ਜ਼ ਮ ਸੀ। ਪਹਿਲਾਂ ਉਹ ਫਰੀਦਕੋਟ ਜੇ ਲ੍ਹ ਚ ਵਿਚਾਰ ਅਧੀਨ ਕੈਦੀ ਸੀ ਪਰ ਉਸ ਦੀ ਜਾ ਨ ਨੂੰ ਖ਼ ਤ ਰਾ ਹੋਣ ਦੇ ਮੱਦੇਨਜ਼ਰ ਨਾਭਾ ਜੇ ਲ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਜਿਥੇ ਉਸ ਦਾ ਕ ਤ ਲ ਹੋ ਗਿਆ ਸੀ।

ਖੈਰ ਹੁਣ ਮੁ ਆ ਵ ਜ਼ੇ ਦੇ ਇਸ ਮਾਮਲੇ ਦੀ ਸੁਣਵਾਈ 1 ਅਗਸਤ ਨੂੰ ਹੋਵੇਗੀ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top