News

ਰੁਲਦੂ ਸਿੰਘ ਮਾਨਸਾ ਦਾ ਵੱਡਾ ਫ਼ੈਸਲਾ, ਸਿੱਧੂ ਮੂਸੇਵਾਲਾ ਖਿਲਾਫ਼ ਲੜਾਂਗਾ ਚੋਣ

ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ  ਵੱਡਾ ਫ਼ੈਸਲਾ ਲੈਂਦਿਆਂ ਕਿਹਾ ਕਿ, ਉਹ ਸਿੱਧੂ ਮੂਸੇਵਾਲਾ ਖਿਲਾਫ਼ ਚੋਣ ਲੜਨਗੇ। ਰੁਲਦੂ ਸਿੰਘ ਐਸਐਸਐਮ ਦੀ ਟਿਕਟ ਤੇ ਚੋਣ ਲੜਨਗੇ। ਉੱਥੇ ਹੀ ਬੀਕੇਯੂ ਉਗਰਾਹਾਂ ਨੇ ਸੰਯੁਕਤ ਸਮਾਜ ਮੋਰਚਾ ਤੋਂ ਕਿਨਾਰਾ ਕਰ ਲਿਆ ਹੈ।

Does a legion of fans guarantee votes? Sidhu Moose Wala and Congress hope  so, experts unsure

ਉਹਨਾਂ ਕਿਹਾ ਕਿ, ਉਹ ਕਿਸੇ ਵੀ ਸਿਆਸੀ ਧਿਰ ਦੀ ਹਮਾਇਤ ਨਹੀਂ ਕਰਨਗੇ। ਚੋਣਾਂ ਜਿੱਤ ਕੇ ਸਿਸਟਮ ਵਿੱਚ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ। ਉਹਨਾਂ ਕਿਹਾ ਕਿ, ਕਿਸਾਨਾਂ ਦੇ ਅਜੇ ਬਹੁਤ ਸਾਰੇ ਮਸਲੇ ਪੈਂਡਿੰਗ ਹਨ।

ਉਗਰਾਹਾਂ ਨੇ ਕਿਹਾ ਕਿ, ਉਹ ਸੰਘਰਸ਼ਾਂ ਲਈ ਇਕੱਠੇ ਹਨ ਪਰ ਚੋਣਾਂ ਦਾ ਉਹਨਾਂ ਲਈ ਠੀਕ ਨਹੀਂ ਹੈ, ਇਸ ਲਈ ਉਹ ਐਸਐਸਐਮ ਦਾ ਸਾਥ ਨਹੀਂ ਦੇ ਰਹੇ।

Click to comment

Leave a Reply

Your email address will not be published.

Most Popular

To Top