Business

ਰਾਤੋ ਰਾਤ ਬਦਲਿਆ ਅੰਮ੍ਰਿਤਸਰ ਦਾ ਨਾਮ ! ਸੁਣ ਗੁਰੂ ਦੇ ਸਿੰਘ ਹੋਗੇ ਇਕੱਠੇ

ਸ਼ੋਸਲ ਮੀਡੀਆ ‘ਤੇ ਖੂ ਬ ਵਾ ਇ ਰਲ ਹੋ ਰਹੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਇੱਕ ਨਿੱਜੀ ਮਾਲ ਦੀਆਂ ਹਨ। ਜਿਸ ਦੇ ਬਾਹਰ I LOVE AMBARSAR ਲਿਖਿਆ ਹੋਇਆ ਹੈ। ਜਿਵੇਂ ਹੀ ਇਹ ਤਸਵੀਰਾਂ ਸ਼ੋਸਲ ਮੀਡੀਆਂ ਤੇ ਵਾਇਰਲ ਹੋਈਆਂ ਤਾਂ ਦੇਖ ਕੇ ਲੋਕਾਂ ਦਾ ਗੁੱ ਸਾ ਭ ੜ ਕ ਗਿਆ। ਇਸ ਤੋਂ ਸਿੱਖ ਜਥੇਬੰਦੀਆਂ ਪੱਤਰਕਾਰਾਂ ਦੇ ਨਾਲ ਮਾ ਲ ਦੇ ਬਾਹਰ ਪਹੁੰਚੀਆਂ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਾਲ ਦੇ ਅਧਿਕਾਰੀਆਂ ਨੂੰ ਪੁੱਛਿਆਂ ਜਾਵੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾ ਵਿ ਗਾ ੜ ਕੇ ਅੰਬਰਸਰ ਕਿਉਂ ਰੱਖਿਆ ਗਿਆ।

ਜਿਵੇਂ ਹੀ ਪੱਤਰਕਾਰਾਂ ਤੇ ਸਿੱਖ ਜਥੇਬੰਦੀਆਂ ਤੇ ਸਵਾਲ ਪੁੱਛਣੇ ਸੁਰੂ ਕਰ ਦਿੱਤੇ ਤਾਂ ਮਾਲ ਦੀ ਸਕਿਓਰਟੀ ਭ ੜ ਕ ਗਈ। ਮਾਲ ਦੀ ਸਕਿਓਰਟੀ ਇੱਥੋਂ ਤੱਕ ਭ ੜ ਕ ਗਈ ਕਿ ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਬ ਦ ਤ ਮੀ ਜ਼ੀ ਤੱਕ ਕਰਨੀ ਸੁਰੂ ਕਰ ਦਿੱਤੀ। ਸੋ ਲੋੜ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਵੱਲ ਧਿਆਨ ਦੇਣ ਦੀ ਅਤੇ ਅਜਿਹੇ ਲੋਕਾਂ ਦੇ ਖਿ ਲਾ ਫ ਸ ਖ ਤ ਤੋਂ ਸਖਤ ਕਾਰਵਾਈ ਕਰਨ ਦੀ ਤਾਂ ਜੋ ਲੋਕਾਂ ਦਾ ਆਪਸੀ ਮਾ ਹੌ ਲ ਖ ਰਾ ਬ ਨਾ ਹੋ ਸਕੇ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top