News

ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿੱਕੀ ਮਿਡੂਖੇੜਾ ਦੇ ਭਰਾ ਨੇ ਹਾਈਕੋਰਟ ਤੋਂ ਮੰਗੀ ਸਕਿਓਰਟੀ

ਵਿੱਕੀ ਮਿਡੂਖੇਡਾ ਦੇ ਕਤਲ ਮਾਮਲੇ ਤੋਂ ਬਾਅਦ ਅਜੇ ਪਾਲ ਦਾ ਇਲਜ਼ਮ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਇਸ ਕਰਕੇ ਉਨ੍ਹਾਂ ਨੂੰ ਸਕਿਓਰਟੀ ਦਿੱਤੀ ਜਾਵੇ। ਇਸ ਦੇ ਬਾਅਦ ਸਿੱਧੂ ਕਤਲ ਮਾਮਲੇ ਦੇ ਬਾਅਦ ਉਨ੍ਹਾਂ ਨੇ ਕੋਰਟ ‘ਚ ਅੱਜ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਵਿੱਕੀ ਮਿਡੂਖੇੜਾ ਕਤਲ ਮਾਮਲੇ ਦੀ ਗੱਲ ਕਹੀ ਹੈ ਅਤੇ ਆਪਣੀ ਜਾਨ ਨੂੰ ਖ਼ਤਰਾ ਦਸ ਕੇ ਸਕਿਓਰਟੀ ਦੀ ਮੰਗ ਕੀਤੀ।

ਹਾਈਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਐੱਸ.ਐੱਸ.ਪੀ. ਨੂੰ ਆਦੇਸ਼ ਦਿੱਤੇ ਹੈ ਕਿ ਚੈੱਕ ਕੀਤਾ ਜਾਵੇ ਕਿ ਸਕਿਓਰਟੀ ਸੈੱਟ ਹੈ ਜਾਂ ਨਹੀਂ ਕਿਹੜੀਆਂ ਚੀਜ਼ਾਂ ‘ਤੇ ਉਨ੍ਹਾਂ ਨੂੰ ਸਕਿਓਰਟੀ ਦਿੱਤੀ ਜਾਵੇ।

Click to comment

Leave a Reply

Your email address will not be published.

Most Popular

To Top