ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਲਈ ਭਗਵੰਤ ਮਾਨ ਹੋਏ ਰਵਾਨਾ
By
Posted on

ਭਗਵੰਤ ਮਾਨ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਵਜੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸਹੁੰ ਚੁੱਕਣਗੇ।

ਭਗਵੰਤ ਮਾਨ ਮੋਹਾਲੀ ਤੋਂ ਖਟਕੜ ਕਲਾਂ ਲਈ ਹੈਲੀਕਾਪਟਰ ਤੇ ਰਵਾਨਾ ਹੋ ਚੁੱਕੇ ਹਨ।
