Business

ਮਾਮੂਲੀ ਜਿਹੇ ਝਗੜੇ ਵਿੱਚ ਕੀਤੀਆਂ ਸਾਰੀਆਂ ਹੱਦਾਂ ਪਾਰ, ਦਲਿਤ ਮਜ਼ਦੂਰ ਨਾਲ ਕਰਤਾ ਉਹ, ਜੋ ਕਦੇ ਸੋਚਿਆ ਵੀ ਨੀਂ ਹੋਣਾ

ਦੇਸ਼ ਅੰਦਰ ਧ ਨਾ ਢ ਲੋਕਾਂ ਵਲੋਂ ਗਰੀਬਾਂ ਨਾਲ ਕੀਤਾ ਜਾ ਰਿਹਾ ਅੱ ਤਿ ਆ ਚਾ ਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦੇ ਅੱ ਤਿ ਆ ਚਾ ਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨਾਭਾ ਬਲਾਕ ਦੇ ਪਿੰਡ ਅਲੋਹਰਾਂ ਕਲਾਂ ਪਿੰਡ ਦੀ ਹੈ, ਜਿੱਥੇ ਕੁਝ ਵਿਅਕਤੀਆਂ ਵਲੋਂ ਪੈਸੇ ਦੇ ਲੈ ਣ-ਦੇ ਣ ਨੂੰ ਲੈ ਕੇ ਪਿੰਡ ਦੇ ਹੀ ਗਰੀਬ ਮਜ਼ਦੂਰ ਦਰਬਾਰਾ ਸਿੰਘ ਨੂੰ ਕੁਰਸੀ ਨਾਲ ਬੰ ਨ੍ਹ ਕੇ ਉਸ ਨੂੰ ਜ਼ ਲੀ ਲ ਕੀਤਾ ਅਤੇ ਨਾਲ ਹੀ ਇਸ ਦੀ ਵੀਡੀਓ ਵਾਇਰਲ ਵੀ ਕੀਤੀ ਗਈ ਹੈ। ਨਾਭਾ ਦੇ ਸਰਕਾਰੀ ਹਸਪਤਾਲ ‘ਚ ਜ਼ੇਰੇ ਇਲਾਜ ਪੀ ੜ ਤ ਦਰਬਾਰਾ ਸਿੰਘ ਨੇ ਦੱਸਿਆ ਕਿ

ਮੈਨੂੰ ਕੁੱਝ ਵਿਅਕਤੀ ਆਪਣੇ ਘਰ ਲੈ ਗਏ ਅਤੇ ਉੱਥੇ ਮੇਰੇ ਨਾਲ ਕੁੱ ਟ ਮਾ ਰ ਕੀਤੀ। ਮੈਨੂੰ ਰੱਸੀਆਂ ਨਾਲ ਬੰ ਨ੍ਹ ਕੇ ਕਈ ਘੰ ਟੇ ਬੰ ਧ ਕ ਬਣਾਈ ਰੱਖਿਆ, ਜ ਲੀ ਲ ਕੀਤਾ ਗਿਆ ਅਤੇ ਮੇਰੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ। ਇਹ ਸਾਰਾ ਹੀ ਘ ਟ ਨਾ ਕ੍ਰ ਮ ਪੈਸਿਆਂ ਦੇ ਲੈ ਣ-ਦੇ ਣ ਨੂੰ ਲੈ ਕੇ ਵਾ ਪ ਰਿ ਆ। ਉਨ੍ਹਾਂ ਵਲੋਂ ਜਾ ਤੀ ਸੂ ਚ ਕ ਸ਼ਬਦ ਵੀ ਬੋਲੇ ਗਏ। ਇਸ ਮੌਕੇ ਪੀ ੜ ਤ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੂੰ ਬੰ ਧ ਕ ਬਣਾ ਕੇ ਰੱਖਿਆ ਹੋਇਆ ਹੈ। ਮੈਂ ਕਈ ਥਾਈਂ ਮਦਦ ਦੀ ਗੁ ਹਾ ਰ ਲਈ ਪਰ ਕਿਸੇ ਨੇ ਨਹੀਂ ਸੁਣੀ।

ਅਖ਼ੀਰ ਪੁਲਸ ਦੀ ਮਦਦ ਨਾਲ ਆਪਣੇ ਪਤੀ ਨੂੰ ਛੁ ਡ ਵਾ ਇ ਆ। ਇਸ ਮੌਕੇ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ, ਰਾਜ ਸਿੰਘ ਟੋਡਰਵਾਲ, ਬੰਤ ਸਿੰਘ ਭੋੜੇ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਮੰਗ ਕੀਤੀ ਗਰੀਬ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਕੀਮਤ ‘ਤੇ ਬ ਰ ਦਾ ਸ਼ ਤ ਨਹੀਂ ਕੀਤਾ ਜਾਵੇਗਾ। ਅਸੀਂ ਪ੍ਰ ਸ਼ਾ ਸ ਨ ਤੋਂ ਮੰ ਗ ਕਰਦੇ ਹਾਂ ਕਿ ਦੋਸ਼ੀਆਂ ਖਿ ਲਾ ਫ ਸ ਖ ਤ ਕਾ ਰ ਵਾ ਈ ਕੀਤੀ ਜਾਵੇ। ਘ ਟ ਨਾ ਸਬੰਧੀ ਨਾਭਾ ਸਦਰ ਪੁਲਸ ਦੇ ਤਫ਼ਤੀਸ਼ੀ ਅਧਿਕਾਰੀ ਸੁਖਪਾਲ ਚੰਦ ਨੇ ਕਿਹਾ

5 ਵਿਅਕਤੀਆਂ ਵੱਲੋਂ ਦਰਬਾਰਾ ਸਿੰਘ ਦੇ ਨਾਲ ਕੁੱ ਟ ਮਾ ਰ ਕਰ ਬੰ ਧ ਕ ਬਣਾ ਕੇ ਵੀਡੀਓ ਵਾਇਰਲ ਕੀਤੀ ਗਈ ਹੈ। ਦਰਬਾਰਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 5 ਵਿਅਕਤੀਆਂ ਖਿ ਲਾ ਫ ਧਾ ਰਾ 323, 341, 342, 142, 506, ਆਈ. ਪੀ. ਸੀ. ਅਤੇ 66-4 ਆਈ. ਟੀ. ਐ ਕ ਟ ਤ ਹਿ ਤ ਮਾ ਮ ਲਾ ਦ ਰ ਜ ਕਰ ਕੇ ਤ ਫ ਤੀ ਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਤੋਂ ਜਦੋਂ ਜਾ ਤੀ ਸੂ ਚ ਕ ਸ਼ ਬ ਦ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸ ਬੰ ਧੀ ਪ ੜ ਤਾ ਲ ਕਰ ਰਹੇ ਹਾਂ।

Click to comment

Leave a Reply

Your email address will not be published. Required fields are marked *

Most Popular

To Top