ਮਜੀਠੀਆ ਨੇ ਸਵੀਕਾਰ ਕੀਤੀ ਸਿੱਧੂ ਦੀ ਚੁਣੌਤੀ, ਮਜੀਠਾ ਹਲਕੇ ਤੋਂ ਨਹੀਂ ਲੜਨਗੇ ਚੋਣ
By
Posted on

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਿੱਧੂ ਦੀ ਚੁਣੌਤੀ ਕਬੂਲ ਕਰਦਿਆਂ ਵੱਡਾ ਫ਼ੈਸਲਾ ਲਿਆ ਹੈ। ਮਜੀਠੀਆ ਨੇ ਮਜੀਠਾ ਹਲਕਾ ਛੱਡ ਦਿੱਤਾ ਹੈ। ਹੁਣ ਮਜੀਠਾ ਤੋਂ ਪਤਨੀ ਗਨੀਵ ਕੌਰ ਚੋਣ ਲੜੇਗੀ।

