Business

ਭ ੜ ਕ ਗਏ ਲੋਕ, ਹੁਣ ਨੀਂ ਪਿੱਛੇ ਹੱਟਦੇ , ਕਹਿੰਦੇ ਕੈਪਟਨ ਤਾਂ ਬੇ ਸ਼ ਰ ਮ ਮੁੱਖ ਮੰਤਰੀ ਆ ਪੰਜਾਬ ਦਾ

ਪੰਜਾਬ ਵਿਚ ਜ਼ ਹਿ ਰੀ ਲੀ ਸ਼ ਰਾ ਬ ਨਾਲ ਲ ਗਾ ਤਾਰ ਹੋ ਰਹੀਆਂ ਮੌ ਤਾਂ ਖ਼ਿ ਲਾ ਫ਼ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਵੱਲੋਂ ਹਲਕਾ ਸਹਿ-ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿਚ ਸੰਗਰੂਰ ਸ਼ਹਿਰ ਦੇ ਬਰਨਾਲਾ ਚੌਂਕ ਵਿਖੇ ਪੰਜਾਬ ਸਰਕਾਰ ਖ਼ਿ ਲਾ ਫ਼ ਰੋ ਸ ਪ੍ਰਦਰਸ਼ਨ ਕੀਤਾ ਗਿਆ ਅਤੇ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌ ਤਾਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇ ਵਾ ਰ ਠਹਿਰਾਇਆ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋ ਸ਼ੀ ਆਂ ਖ਼ਿ ਲਾ ਫ਼ ਸ ਖ਼ ਤ ਕਾ ਰ ਵਾ ਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਸੁਖਵਿੰਦਰ ਸਿੰਘ, ਹਰਪ੍ਰੀਤ ਚਹਿਲ, ਜਗਤਾਰ ਪੰਡਿਤ, ਇੰਦਰਪਾਲ ਸਿੰਘ, ਗੁਰਚਰਨ ਸਿੰਘ, ਸਿਕੰਦਰ ਸਿੰਘ, ਕਰਮਜੀਤ ਨਾਗੀ, ਅਮਰੀਕ ਸਿੰਘ,ਬਲਵੀਰ ਚੰਗਾਲ,ਬੌਬੀ ਸਿੰਘ, ਰਾਜੂ ਸਿੰਘ, ਗਗਨਦੀਪ ਸਿੰਘ, ਰਾਜਿੰਦਰ ਸਿੰਘ ਗੋਗੀ,ਹਰਦੀਪ ਤੂਰ, ਅਵਤਾਰ ਤਾਰੀ ਹਾਜ਼ਰ ਰਹੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿਚ ਇਸ ਘ ਟ ਨਾ ਦੇ ਖਿ ਲਾ ਫ ਸਰਕਾਰ ਵਿ ਰੁੱ ਧ ਆਪਣਾ ਰੋ ਸ ਪ੍ਰ ਦ ਰ ਸ਼ ਨ ਕੀਤਾ ਗਿਆ ਤੇ

ਜਲਦ ਤੋਂ ਜਲਦ ਸ ਖ ਤ ਕਾ ਰ ਵਾ ਈ ਦੀ ਮੰਗ ਕੀਤੀ ਗਈ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published.

Most Popular

To Top