ਭੁੱਲ ਕੇ ਵੀ ਨਾ ਲਾਓ ਚਿਹਰੇ ’ਤੇ ਇਹ ਚੀਜ਼ਾਂ, ਚਮੜੀ ਹੋ ਸਕਦੀ ਹੈ ਖ਼ਰਾਬ

 ਭੁੱਲ ਕੇ ਵੀ ਨਾ ਲਾਓ ਚਿਹਰੇ ’ਤੇ ਇਹ ਚੀਜ਼ਾਂ, ਚਮੜੀ ਹੋ ਸਕਦੀ ਹੈ ਖ਼ਰਾਬ

ਅਕਸਰ ਹੀ ਕੁੜੀਆਂ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਰਸੋਈ ਵਿੱਚ ਪਏ ਸਮਾਨ ਨੂੰ ਚਿਹਰੇ ’ਤੇ ਲਗਾ ਲੈਂਦੀਆਂ ਹਨ। ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਹਨਾਂ ਦੇ ਚਿਹਰੇ ’ਤੇ ਚਮਕ ਆਵੇਗੀ ਪਰ ਜ਼ਰੂਰੀ ਨਹੀਂ ਹਰੇਕ ਖਾਣ ਵਾਲੀ ਚੀਜ਼ ਚਿਹਰੇ ਲਈ ਵੀ ਫ਼ਾਇਦੇਮੰਦ ਹੋਵੇ। ਰਸੋਈ ਵਿੱਚ ਰੱਖੀਆਂ ਚੀਜ਼ਾਂ ਖੂਬਸੂਰਤੀ ਨੂੰ ਵਧਾ ਸਕਦੀਆਂ ਹਨ ਪਰ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਕੁਝ ਚੀਜ਼ਾਂ ਤੁਹਾਡੀ ਖੂਬਸੂਰਤੀ ਨੂੰ ਵਿਗਾੜ ਵੀ ਸਕਦੀਆਂ ਹਨ।

Spices and herbs in metal bowls and wooden spoons. Food and cuisine ingredients.

1 ਰਸੋਈ ਘਰ ਵਿੱਚ ਕਈ ਤਰ੍ਹਾਂ ਦੇ ਆਟੇ ਖਾਣ ਲਈ ਇਸਤੇਮਾਲ ਕੀਤੇ ਜਾਂਦੇ ਹਨ,ਜਿਵੇ ਕਿ ਕਣਕ ਦਾ ਆਟਾ,ਚਾਵਲ ਦਾ ਆਟਾ, ਵੇਸਣ ਦਾ ਆਟਾ। ਇਹ ਸਾਰੇ ਆਟੇ ਤੁਸੀਂ ਚਿਹਰੇ ’ਤੇ ਲਗਾ ਸਕਦੇ ਹੋ,ਪਰ ਮੈਦਾ ਚਿਹਰੇ ’ਤੇ ਨਹੀਂ ਲਗਾਉਣਾ ਚਾਹੀਦਾ।

2 ਹਲਦੀ ਚਿਹਰੇ ਲਈ ਸਭ ਤੋਂ ਵਧੀਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਵੀ ਮਸਾਲਾ ਚਿਹਰੇ ’ਤੇ ਲਗਾ ਸਕਦੇ ਹੋ।

3 ਕਿਸੀ ਵੀ ਫੇਸਪੈਕ ਨੂੰ ਲਗਾਉਂਦੇ ਸਮੇਂ ਕਦੇ ਵੀ ਬੇਕਿੰਗ ਸੋਢਾ ਨਾ ਮਿਲਾਓ। ਇਸ ਨਾਲ ਰੈਸ਼ੇਜ਼ ਹੋ ਸਕਦੇ ਹਨ।

4 ਕਈ ਲੋਕ ਚਿਹਰੇ ਨੂੰ ਕੋਮਲ ਬਣਾਉਣ ਲਈ ਤੇਲ ਦਾ ਇਸਤੇਮਾਲ ਕਰਦੇ ਹਨ,ਜਿਸ ਨਾਲ ਚਿਹਰੇ ’ਤੇ ਇੰਨਫੈਕਸ਼ਨ ਹੋ ਸਕਦੀ  ਹੈ।

Leave a Reply

Your email address will not be published.