ਭਗਵੰਤ ਮਾਨ ਸਰਕਾਰ ਦੀ ਡਿਮਾਂਡ, ਆਪਣਾ ਏਅਰ ਕਰਾਫਟ ਖਰੀਦੇਗੀ ਸਰਕਾਰ!

 ਭਗਵੰਤ ਮਾਨ ਸਰਕਾਰ ਦੀ ਡਿਮਾਂਡ, ਆਪਣਾ ਏਅਰ ਕਰਾਫਟ ਖਰੀਦੇਗੀ ਸਰਕਾਰ!

ਭਗਵੰਤ ਮਾਨ ਸਰਕਾਰ 8 ਤੋਂ 10 ਸੀਟਰ ਜਹਾਜ਼ ਕਿਰਾਏ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰ ਵੱਲੋਂ ਟੈਂਡਰ ਮੰਗੇ ਗਏ ਹਨ। ਦੱਸ ਦਈਏ ਕਿ ਪੰਜਾਬ ਕੋਲ ਆਪਣਾ ਹੈਲੀਕਾਪਟਰ ਹੈ ਪਰ ਹੁਣ ਸਰਕਾਰ ਨੂੰ ਏਅਰ ਕਰਾਫਟ ਦੀ ਵੀ ਲੋੜ ਹੈ।

IAF's Apache helicopter makes emergency landing in Punjab: See pics

ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈ ਕੇ ਕੰਮ ਚਲਾ ਰਹੀ ਹੈ। ਹੁਣ ਸਰਕਾਰ ਏਅਰ ਕਰਾਫਟ ਲੈਣ ਜਾ ਰਹੀ ਹੈ। ਸਰਕਾਰੀ ਖਰਚਿਆਂ ਤੇ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਇਹ ਵੱਡਾ ਕਦਮ ਚੁੱਕਿਆ ਜਾ ਸਕਦ ਹੈ।

Leave a Reply

Your email address will not be published.