Business

ਭਗਵੰਤ ਮਾਨ ਨੂੰ ਕੀਤਾ ਗਿਆ ਗ੍ਰਿ ਫ਼ ਤਾ ਰ

ਪੁਲਿਸ ਨੇ ਮੁਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਹਰਪਾਲ ਚੀਮਾ ਤੇ ‘ਆਪ’ ਦੇ ਹੋਰ ਵਿਧਾਇਕਾਂ ਤੇ ਲੀਡਰਾਂ ਨੂੰ ਹਿ ਰਾ ਸ ਤ ਚ ਲੈ ਲਿਆ। ਇਹ ਲੀਡਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਰਿ ਹਾ ਇ ਸ਼ ਵੱਲ ਮਾਰਚ ਕਰ ਰਹੇ ਸੀ। ਦਰਅਸਲ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱ ਭ ਣ ਲਈ ਅੱਜ ਮੁਹਾਲੀ ਤੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਆਪਣੇ ਪ੍ਰਦਰਸ਼ਨ ਰਾਹੀਂ ‘ਆਪ’ ਆਗੂ ਮੁੱਖ ਮੰਤਰੀ ਦੀ ਭਾਲ ਮੁਹਾਲੀ ਤੋਂ ਸ਼ੁਰੂ ਕਰਕੇ ਕੈਪਟਨ ਦੇ ਫਾਰਮ ਹਾਊਸ ਤੱਕ ਜਾਣਾ ਚਾਹੁੰਦੇ ਸੀ।

ਆਮ ਆਦਮੀ ਪਾਰਟੀ ਇਹ ਰੋ ਸ ਪ੍ਰ ਦ ਰ ਸ਼ ਨ ਸੂਬੇ ਚ ਨ ਕ ਲੀ ਸ਼ ਰਾ ਬ ਨਾਲ ਹੋ ਰਹੀਆਂ ਮੌ ਤਾਂ ਦੇ ਰੋ ਸ ਵਜੋਂ ਪੰਜਾਬ ਸਰਕਾਰ ਖ਼ਿ ਲਾ ਫ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਇਸ ਮਸਲੇ ‘ਤੇ ਚੁੱ ਪੀ ਧਾ ਰੀ ਬੈਠੀ ਹੈ। ਸ਼ ਰਾ ਬ ਤ ਸ ਕ ਰਾਂ ਦੇ ਨਾਲ ਪੁਲਿਸ ਦੀ ਮਿ ਲੀ ਭੁ ਗ ਤ ਹੈ ਤੇ ਵਿਧਾਇਕ ਵੀ ਰਿਸ਼ਵਤ ਲੈਂਦੇ ਹਨ। ਪੁਲਿਸ ਆਪਣਿਆਂ ‘ਤੇ ਹੀ ਕਾ ਰ ਵਾ ਈ ਨਹੀਂ ਕਰੇਗੀ। ਇਸ ਲਈ CBI ਜਾਂ ਫ਼ਿਰ ਮੌਜੂਦਾ ਜੱਜ ਤੋਂ ਇਸ ਦੀ ਜਾਂਚ ਹੋਵੇ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top