News

ਭਗਵੰਤ ਮਾਨ ਦਾ ਦਿੱਲੀ ਵਾਲਾ ਸਰਕਾਰੀ ਘਰ ਕਰਵਾਇਆ ਜਾਵੇਗਾ ਖਾਲੀ

ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਵਾਲਾ ਸਰਕਾਰੀ ਘਰ ਖਾਲੀ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੂੰ ਇਹ ਘਰ ਬਤੌਰ ਸੰਸਦ ਮੈਂਬਰ ਮਿਲਿਆ ਹੋਇਆ ਸੀ।

Bhagwant Mann sacks Punjab health minister Vijay Singla: 'AAP an honest  party' | Latest News India - Hindustan Times

ਅਸਤੀਫ਼ਾ ਦੇਣ ਮਗਰੋਂ ਵੀ ਇਹ ਘਰ ਖਾਲੀ ਨਹੀਂ ਕੀਤਾ ਗਿਆ ਸੀ। ਨਿਯਮਾਂ ਮੁਤਾਬਕ ਸੰਸਦ ਮੈਂਬਰ ਦੇ ਅਸਤੀਫ਼ੇ ਦੇਣ ਦੇ ਕੁਝ ਸਮੇਂ ਬਾਅਦ ਸਰਕਾਰੀ ਰਿਹਾਇਸ਼ ਖਾਲੀ ਕਰਨੀ ਹੁੰਦੀ ਹੈ।

Click to comment

Leave a Reply

Your email address will not be published.

Most Popular

To Top