ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਬ੍ਰਹਮਪੁਰਾ ਨੇ ਢੀਂਡਸਾ ਬਾਰੇ ਕੀਤਾ ਵੱਡਾ ਖੁਲਾਸਾ ਸੁੱਖਬੀਰ ਬਾਦਲ ਤੇ ਮਜੀਠੀਆ ਫਿਰ ਰਗੜੇ

ਪੰਜਾਬੀ ਲੋਕ · 30 July 2020
ਮੂਲ ਤਸਵੀਰ ਉਪਲਬਧ ਨਹੀਂ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅੱਜ ਪਾਰਟੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਰ ਸ਼ੁਰੂਆਤ ਕਰ ਦਿੱਤੀ ਗਈ ਅਤੇ 3 ਅਗਸਤ ਨੂੰ ਸਬ-ਦਫਤਰ ਚੰਡੀਗੜ੍ਹ ‘ਚ ਖੋਲਿਆ ਜਾਵੇਗਾ। ਇਸ ਮੌਕੇ ਬ੍ਰਹਮਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਟਕਸਾਲੀ ਮੈਂਬਰਸ਼ਿਪ ਮੁਹਿੰਮ ਜਲਦੀ ਸ਼ੁਰੂ ਕੀਤੀ ਜਾਵੇਗੀ। ਜਿਸ ਲਈ ਹਰੇਕ ਮੈਂਬਰ ਤੋਂ 10 ਰੁਪਏ ਤੋਂ 100 ਰੁਪਏ ਲਏ ਜਾਣਗੇ। ਉਨ੍ਹਾਂ ਕਿਹਾ ਕਿ U A P A ਤੇ ਤਹਿਤ ਸਿੱਖ ਨੌਜਵਾਨਾਂ ਤੇ ਨ ਜਾ ਇ ਜ਼ ਕੇ ਸ ਦ ਰ ਜ ਕਰਕੇ ਜ਼ ਬ ਰ ਅਤੇ ਜ਼ੁ ਲ ਮ ਕੀਤਾ ਜਾ ਰਿਹਾ ਹੈ ਅਤੇ

ਇਕ ਨੌਜਵਾਨ ਵਲੋਂ ਪੁੱ ਛ ਗਿੱ ਛ ਤੋਂ ਤੰ ਗ ਆ ਕੇ ਖ਼ੁ ਦ ਕੁ ਸ਼ੀ ਵੀ ਕਰ ਲਈ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਸਿੱਖ ਨੌਜਵਾਨਾਂ ਦੀਆਂ ਗ੍ਰਿ ਫ ਤਾ ਰੀ ਆਂ ਬੰ ਦ ਨਾ ਕੀਤੀਆਂ ਗਈਆਂ ਤਾਂ ਹ ਮ ਖਿ ਆ ਲੀ ਪਾਰਟੀਆਂ ਦੇ ਨਾਲ ਸੜਕਾਂ ਤੇ ਆ ਕੇ ਪ੍ਰ ਦ ਰ ਸ਼ ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਉਹ ਇਸ ਬਾਰੇ ਗ੍ਰਹਿ ਵਿਭਾਗ ਨੂੰ ਲਿਖਣਗੇ ਕਿਉਂਕਿ ਬਾਦਲ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਕਿਉਂਕਿ ਉਨ੍ਹਾਂ ਨੂੰ ਹਾ ਰ ਦਾ ਡ ਰ ਹੈ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ