Business

ਬੈਂਸ ਨੇ ਰਾਜਨੀਤੀ ਤੋਂ ਉਤੇ ਉਠ ਕੇ ਦਾ ਗਿ ਆ ਅਜਿਹਾ ਬਿਆਨ ! ਕਹਿੰਦਾ ਮੈਂ ਕਢਵਾ ਲਿਆ 50 ਸਾਲ ਦਾ ਰਿ ਕਾ ਰਡ

ਪੰਜਾਬ ਵਿੱਚ ਜ ਹਿ ਰੀ ਲੀ ਸ਼ ਰਾ ਬ ਨੂੰ ਲੇ ਕਿ ਮਾਮਲਾ ਦਿਨੋ ਦਿਨ ਗਰਮਾ ਰਿਹਾ ਹੈ , ਇਸ ਮਾਮਲੇ ਨੂੰ ਲੇ ਕਿ ਸਿਆਸਤ ਵੀ ਪੂਰੀ ਜੋਰਾਂ ਛੋਰਾਂ ਤੇ ਹੈ ਤੇ ਰੁਕਣ ਦਾ ਨਾਮ ਨਹੀਂ ਲੇ ਰਹੀ ਹੈ ਮਾਮਲੇ ਦੀ ਜਾਂਚ ਵਿੱਚ ਲੱਗੀ ਪੁਲਿਸ ਵਲੋਂ ਲੁਧਿਆਣਾ ਵਿੱਚ ਕਾਰੋਬਾਰੀ ਨੂੰ ਗਿ ਰ ਫ ਤਾ ਰੀ ਕੀਤਾ ਗਿਆ ਸੀ ਉਸ ਕੋਲੋਂ ਹੀ ਥਿੰ ਨ ਰ ਵਿ ਕਿ ਆ ਸੀ ਜੋ ਸ਼ ਰਾ ਬ ਬ ਣਾ ਉਣ ਲਈ ਵਰਤੋਂ ਕੀਤਾ ਗਿਆ, ਇਸ ਤੋਂ ਬਾਅਦ ਮੰਤਰੀ ਆਸ਼ੂ ਨਾਲ ਵੀ ਇਸ ਦੁਕਾਨਦਾਰ ਦੀਆਂ ਤਸਵੀਰਾਂ ਵਾਇਰਲ ਹੋਈਆ ਸੀ , ਹੁਣ ਇਸ ਮਾਮਲੇ ਵਿਚ ਸਿਮਰਜੀਤ ਬੈਂਸ ਸਾਹਮਣੇ ਆਏ ਨੇ ਉਹਨਾ ਨੇਂ ਕਿਹਾ ਕਿ ਰਾਜੀਵ ਜੋਸ਼ੀ ਉਤੇ ਹੋਈ ਕਾਰਵਾਈ ਨੂੰ ਝੂਠਾ ਕ ਰਾ ਰ ਦਿੱਤਾ ਹੈ ,

ਉਹਨਾਂ ਨੇ ਕਿਹਾ ਸਰਕਾਰ ਸਿਰਫ ਖਾਨਾਪੂਰਤੀ ਕਰ ਰਹੀ ਹੈ ,ਉਹਨਾਂ ਨੇ ਕਿਹਾ ਰਾਜੀਵ ਜੋਸ਼ੀ 50 ਸਾਲਾਂ ਟੋ ਲਾਈਸੈਂਸ ਲੈ ਕਿ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ,ਬੈਂਸ ਨੇ ਸਰਕਾਰ ਨੂੰ ਚਤਾਵਾਨੀ ਦਿਤੀ ਕਿ ਨਿ ਰ ਦੋ ਸ਼ ਲੋਕਾਂ ਤੇ ਕਾਰਵਾਈ ਕਰਨੀ ਬੰਦ ਕਰੇ ,ਸਰਕਾਰ ਤੇ ਅਸਲੀ ਗੁਨਹੇਗਾਰ ਨੂੰ ਫ ੜੇ ਜੋ ਕਿ ਪੱਪੂ ਜੈਨਤੀਪੂਰ ਹੈ ਜੋ ਅਕਾਲੀ ਦਲ ਦਾ ਲੀਡਰ ਹੈ ਬੈਂਸ ਨੇ ਕਿਹਾ CBI ਜਾਂਚ ਹੋਨੀ ਚਾਹੀਦੀ ਹੈ , ਬਾਕੀ ਹੋਰ ਕੀ ਕੀ ਕਿਹਾ ਤੁਸੀਂ ਵੀਡੀਓ ਵਿਚ ਵੇਖ ਸਕਦੇ ਹੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ

ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

Click to comment

Leave a Reply

Your email address will not be published. Required fields are marked *

Most Popular

To Top