Business

ਬੈਂਕ ਵਿੱਚ ਖੜ੍ਹੇ ਬਜ਼ੁਰਗ ਦੇ ਝੋਲੇ ਵਿੱਚੋਂ ਪੈਸੇ ਕੱਢ ਕੇ ਹੋਈਆਂ ਕੁੜੀਆਂ ਫਰਾਰ ਵੇਖੋ ਵੀਡੀਓ

ਤੁਸੀਂ ਅਕਸਰ ਚੋਰੀ ਦੀਆਂ ਖਬਰਾਂ ਤਾਂ ਸੁਣੀਆਂ ਹੀ ਆਉਣਗੀਆਂ ਪਰੰਤੂ ਅੱਜ ਅਸੀਂ ਜਿਹੜੀ ਖ਼ਬਰਾਂ ਨੂੰ ਦੱਸਣ ਜਾ ਰਹੇ ਹਾਂ ਉਸ ਨੇ ਤੁਹਾਨੂੰ ਹੈਰਾਨ ਕਰ ਦੇਵੇਗੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਤੋਂ ਮਗਰੋ ਸਾਨੂੰ ਲੱਗਾ ਕਿ ਤੁਹਾਡੇ ਸਾਹਮਣੇ ਇਹ ਖ਼ਬਰ ਲਿਆਉਣੀ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਇਹ ਖਬਰ ਤੁਹਾਡੇ ਲਈ ਲੈ ਕੇ ਆਏ ਇੱਕ ਬੈਂਕ ਦੇ ਵਿੱਚ ਬਹੁਤ ਸਾਰੇ ਲੋਕ ਖੜ੍ਹੇ ਹਨ ਕੋਈ ਪੈਸੇ ਕਢਵਾਉਣ ਆਇਆ ਹੈ ਅਤੇ ਕੋਈ ਪੈਸੇ ਜਮ੍ਹਾਂ ਕਰਵਾਉਣ ਆਇਆ ਹੈ

ਇੰਝ ਹੀ ਇੱਕ ਬਜ਼ੁਰਗ ਵਿਅਕਤੀ ਆਪਣੇ ਪੈਸੇ ਜਮ੍ਹਾਂ ਕਰਵਾਉਣ ਬੈਂਕ ਆਇਆ ਹੋਇਆ ਸੀ ਉਸ ਬਜ਼ੁਰਗ ਵਿਅਕਤੀ ਦੇ ਪਿੱਛੇ ਦੋ ਕੁੜੀਆਂ ਖੜ੍ਹੀਆਂ ਸਨ ਜਿਨ੍ਹਾਂ ਦੀ ਨਜ਼ਰ ਸਿਰਫ ਉਸ ਬਜ਼ੁਰਗ ਵਿਅਕਤੀ ਦੇ ਝੋਲੇ ਵਿੱਚ ਸੀ ਜਿਸ ਦੇ ਵਿਚ ਪੈਸੇ ਪਏ ਸਨ ਤਾਂ ਮੌਕਾ ਮਿਲਦਿਆਂ ਇੱਕ ਕੁੜੀ ਨੇ ਬ ਲੇ ਡ ਕੱ ਢ ਕੇ ਬਜ਼ੁਰਗ ਵਿਅਕਤੀ ਦੇ ਝੋਲੇ ਉੱਪਰ ਤੱਕ ਲਾ ਦਿੱਤੇ ਅਤੇ ਉਸ ਵਿੱਚ ਆਰਾਮ ਦੇ ਨਾਲ ਪੈਸੇ ਕੱਢ ਲਏ ਅਤੇ ਇੰਝ ਹੀ ਦੋ ਵਾਰ ਪੈਸੇ ਕੱਢ ਕੇ ਆਪਣੀ ਚੁੰਨੀ ਦੇ ਵਿੱਚ ਲਪੇਟ ਕੇ ਬੈਂਕ ਚੋਂ ਫ ਰਾ ਰ ਹੋ ਗਈਆਂ ਇਨ੍ਹਾਂ ਕੁੜੀਆਂ ਨੂੰ ਇਹ ਨਹੀਂ ਪਤਾ ਸੀ ਕਿ ਇਨ੍ਹਾਂ ਦੀ ਇਹ ਸਾਰੀ ਵਾ ਰ ਦਾ ਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਹੈ ਜਿਸ ਤੋਂ ਮਗਰੋਂ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ

ਅਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵੀਡੀਓ ਦੀ ਮਦਦ ਨਾਲ ਉਹਨਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਤੁਹਾਡੇ ਲਈ ਵੀਡੀਓ ਅਪਲੋਡ ਕੀਤੀ ਹੈ ਜਿਸ ਦੇ ਚ ਪੂਰੀ ਖਬਰ ਵਿਸਥਾਰ ਵਿੱਚ ਦਿੱਤੀ ਗਈ ਹੈ ਤਾਂ ਜੋ ਤੁਸੀਂ ਪੂਰੀ ਖਬਰ ਚੰਗੀ ਤਰ੍ਹਾਂ ਸਮਝ ਸਕੋ ਇਹ ਵੀਡੀਓ ਐਸੀ ਯਟਿਉਬ ਚੈਨਲ ਤੋਂ ਲਈ ਹੈ ਇਸ ਵੀਡੀਓ ਨੂੰ ਬਣਾਉਣ ਵਿਚ ਸਾਡਾ ਕੋਈ ਹੱਥ ਨਹੀਂ ਜੇਕਰ ਤੁਹਾਨੂੰ ਸਾਡੀਆਂ ਜਾਣਕਾਰੀਆਂ ਪ੍ਰਸੰਦ ਪਾਉਂਦੀਆਂ ਹਨ ਤਾਂ ਇੱਕ ਲਾਈਕ ਜ਼ਰੂਰ ਕਰੋ ਫਿਰ ਮਿਲਾਗੇ ਇੱਕ ਨਵੀਂ ਖਬਰ ਨਾਲ ਧੰਨਵਾਦ ।

Click to comment

Leave a Reply

Your email address will not be published. Required fields are marked *

Most Popular

To Top