ਬੁਰੀ ਖ਼ਬਰ: ਡੇਰਾ ਬੱਸੀ ’ਚ ਪੁਰਾਣੀ ਬਿਲਡਿੰਗ ਡਿੱਗਣ ਨਾਲ ਕਈ ਵਿਅਕਤੀ ਆਏ ਮਲਬੇ ਹੇਠ
By
Posted on

ਡੇਰਾ ਬੱਸੀ ਬੱਸ ਸਟੈਂਡ ਦੇ ਕੋਲ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਪੁਰਾਣੀ ਬਿਲਡਿੰਗ ਡਿੱਗਣ ਨਾਲ ਸੱਤ ਤੋਂ ਅੱਠ ਵਿਅਕਤੀ ਮਲਬੇ ਦੇ ਹੇਠਾਂ ਦੱਬੇ ਗਏ ਹਨ। ਇਸ ਬਾਰੇ ਨੇੜੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬਚਾਅ ਦਲ ਵੱਲੋਂ ਰਾਹਤ ਕਾਰਜ ਜਾਰੀ ਹੈ।
10ਵੀਂ ਜਮਾਤ ਦੇ ਵਿਦਿਆਰਥੀ ਖਿੱਚ ਲੈਣ ਤਿਆਰੀ, PSEB ਨੇ ਰੀ-ਅਪੀਅਰ ਪ੍ਰੀਖਿਆਵਾਂ ਦਾ ਸ਼ਡਿਊਲ ਕੀਤਾ ਜਾਰੀ
ਮਲਬਾ ਹਟਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਮਲਬੇ ਹੇਠਾਂ ਆਏ ਵਿਅਕਤੀਆਂ ਵਿਚੋਂ ਜ਼ਿਆਦਾਤਰ ਦੀ ਮੌਤ ਹੋ ਸਕਦੀ ਹੈ।ਇਹ ਬਿਲਡਿੰਗ ਕਾਫ਼ੀ ਪੁਰਾਣੀ ਸੀ।
