Business

ਬਿਨ੍ਹਾਂ ਬਾਹਵਾਂ ਨਾਲ ਸਾਇਕਲਿੰਗ ਕਰਨ ਵਾਲੇ ਵੀਰ ਨਾਲ ਇਸ ਧੀ ਨੇ ਕਰਵਾਇਆ ਵਿਆਹ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ” ਬਿਨਾ ਬਾਹਾਂ ਵਾਲੇ ਸਾਈਕਲ ਸਟਾਰ ਦੇ ਸੱਚੇ ਪ੍ਰੇਮ ਦੀ ਕਹਾਣੀ , ਸੁਣੋ ਨਵ ਵਿਆਹੀ ਦੀ ਜ਼ੁਬਾਨੀ ਤੁਸੀਂ ਹਾਲ ਹੀ ਵਿੱਚ ਇੰਟਰਨੈੱਟ ਤੇ ਵਾਇਰਲ ਹੋ ਰਹੀਆਂ ਫੋਟੋਆਂ ਦੇਖੀਆਂ ਹੋਣਗੀਆਂ । ਲੋਕ ਓਨਾ ਦੀ ਫੋਟੋ ਨੂੰ ਬਹੁਤ ਪਿਆਰ ਦੇ ਰਹੇ ਸੀ । ਅਤੇ ਹੈਰਾਨ ਸੀ ਇਹ ਸੋਚ ਕੇ ਕਿ ਇਸ ਲੜਕੀ ਨੇ ਇਨ੍ਹਾਂ ਨੂੰ ਕਿਦਾਂ ਆਪਣਾ ਬਣਾ ਲਿਆ । ਤਾਂ ਉਸ ਲੜਕੀ ਨੇ ਕਿਹਾ ਉਸ ਨੂੰ ਮਾਣ ਹੈ ਕਿ ਉਹ ਇੱਕ ਗੁਰੂਦੇ ਸਿੱਖ ਦੀ ਪਤਨੀ ਹੈ ।

ਤੇ ਉਹ ਹਮੇਸ਼ਾ ਉਸ ਦਾ ਸਾਥ ਦੇਣ ਦਾ ਵਾਅਦਾ ਕਰਦੀ ਹੈ । ਜਗਵਿੰਦਰ ਸਿੰਘ ਨੇ ਵੀ ਸਾਈਕਲ ਸਵਾਰੀ ਵਿੱਚ ਬਹੁਤ ਇਨਾਮ ਹਾਸਿਲ ਕੀਤੇ ਹੋਏ ਹਨ । ਅਤੇ ਹੋਰ ਓਨਾ ਨੇ ਆਪਣੇ ਬਾਰੇ ਕੀ ਕੀ ਦਸਿਆ , ਪੂਰੀ ਇੰਟਰਵਿਊ ਲਈ ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ । ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ ।

ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ । ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top