ਜਿਲਾ ਸੰਗਰੂਰ ਦੇ ਪਿੰਡ ਦਿੜਬਾ ਦੀ ਖੇਡ ਗਰਾਊਡ ਵਿੱਚ ਕਬੱਡੀ ਖਿਡਾਰੀਆ ਵਲੋ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਕਾਲੀਆ ਪੱਟੀਆ ਬੰਨ ਕੇ ਰੋ ਸ ਪ੍ਰ ਦ ਰ ਸ਼ ਨ ਕੀਤਾ ਗਿਆ ਇਸ ਮੌਕੇ ਕਬੱਡੀ ਕੁਮੇਟੇਟਰ ਸੱਤਪਾਲ ਮਾਹੀ ਨੇ ਕਿਹਾ ਕਿ ਸ਼ ਰਾ ਬ ਪੀ ਕੇ ਮ ਰ ਨ ਵਾਲਿਆ ਨੂੰ ਨੌਕਰੀਆ ਦੇਣ ਨਾਲ ਖਿਡਾਰੀਆ ਵਿੱਚ ਨ ਸ਼ਾ ਕਰਕੇ ਮ ਰ ਨ ਤੇ ਨੌਕਰੀ ਮਿਲਣ ਦੀ ਸੇ ਧ ਜਾਵੇਗੀ ਤੇ ਉਹਨਾ ਕਿਹਾ ਕਿ ਸਰਕਾਰ ਨੇ ਆਪਣੀਆ ਨਾ ਕਾਮੀ ਆ ਛੁਪਾਉਣ ਲਈ ਨੌਕਰੀਆ ਦਿੱਤੀਆ ਹਨ ਇਸ ਮੌਕੇ ਉਹਨਾ ਆਮ ਆਦਮੀ ਪਾਰਟੀ ਦੁਆਰਾ ਸ਼ ਰਾ ਬ ਪੀ ਕੇ ਮ ਰ ਨ ਵਾਲਿਆ ਦੇ
ਪਰਿਵਾਰਾ ਨੂੰ ਨੌਕਰੀ ਦੇਣ ਦੀ ਮੰ ਦੀ ਸ ਖ ਤ ਸ਼ ਬ ਦਾ ਚ ਨਿ ਖੇ ਧੀ ਕੀਤੀ ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜਾਰੀ ਮੂਨਕ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਬੇਰੁ ਜ ਗਾ ਰ ਸਪੋਰਟਸਮੈਨਾ ਤੇ ਅਧਿਆਪਕਾ ਨੂੰ ਡੰ ਡੇ ਮਾ ਰ ਭਜਾਉਦੀ ਹੈ ਤੇ ਦੂਜੇ ਪਾਸੇ ਸ਼ ਰਾ ਬਾ ਪੀ ਕੇ ਮ ਰ ਨ ਵਾਲਿਆ ਨੂੰ ਨੌਕਰੀਆ ਦੇ ਰਹੀ ਹੈ ਉਹਨਾ ਸਰਕਾਰ ਤੋ ਮੰਗ ਕੀਤੀ ਕਿ ਖਿਡਾਰੀਆ ਨੂੰ ਵੀ ਨੌਕਰੀਆ ਦਿੱਤੀਆ ਜਾਣ
ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
