Business

ਬਲਵੰਤ ਖੇੜਾ ਨੇ ਬਾਦਲ ਪਰਿਵਾਰ ਬਾਰੇ ਕੀਤੇ ਵੱਡੇ ਖੁਲਾਸੇ, ਦੇਖੋ ਵੀਡੀਓ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ਬਲਵੰਤ ਖੇੜਾ ਨੇ ਬਾਦਲ ਪਰਿਵਾਰ ਬਾਰੇ ਕੀਤੇ ਵੱਡੇ ਖੁਲਾਸੇ , ਦੇਖੋ ਵੀਡੀਓ
” ਬਲਵੰਤ ਖੇੜਾ ਜੋ ਕਿ ਇਕ ਵਕੀਲ ਹਨ ਉਨ੍ਹਾਂ ਨੇ ਖੁ ਲਾ ਸਾ ਕਰਦੇ ਹੋਏ ਦਸਿਆ ਹੈ , ਕਿ ਭਾਰਤ ਸਰਕਾਰ ਨੇ 1989 ਵਿੱਚ ਸਾਰੀਆਂ ਪਾਰਟੀਆਂ ਨੂੰ ਹ ਲ ਫ ਨਾ ਮੇ ਦੇਣ ਲਈ ਕਿਹਾ ਸੀ । ਕਿ ਕੋਈ ਵੀ ਧਾਰਮਿਕ ਪਾਰਟੀ ਮੁੱਖੀ ਮੰਤਰੀ ਅਹੁਦੇ ਵਾਲੀਆਂ ਚੋਣਾਂ ਨਹੀਂ ਲ ੜ ਸਕਦੀ । ਖੇੜਾ ਦਾ ਕਹਿਣਾ ਹੈ ਕਿ ਓਦੋਂ ਤਾਂ ਬਾਦਲਾਂ ਨੇ ਹ ਲ ਫ ਨਾਮੇ ਪੇਸ਼ ਕਰ ਦਿੱਤੇ ।

ਪਰ ਇਹ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀਆਂ ਚੋਣਾਂ ਲੜਦੇ ਰਹੇ ਹਨ । ਉਨ੍ਹਾਂ ਕਿਹਾ ਕਿ ਉਹ 20 ਸਾਲ ਤੋਂ ਏਨਾ ਵਿਰੁੱਧ ਕੇਸ ਲ ੜ ਰਹੇ ਹਨ। ਅਤੇ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕ ਤ ਲੇ ਆ ਮ ਦੇ ਵੀ ਇਹ ਜਿੰਮੇਵਾਰ ਹਨ । ਹੋਰ ਉਨ੍ਹਾਂ ਨੇ ਕੀ ਖੁਲਾਸੇ ਕੀਤੇ ।ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ । ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ ।

ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ । ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top