ਅੱਜ ਦੇ ਟਾਈਮ ਇਨਸਾਨੀਅਤ ਖ਼ਤਮ ਹੁੰਦੀ ਜਾਂਦੀ ਹੈ , ਕਿਸੇ ਨੂੰ ਕਿਸੇ ਨਾਲ ਕੋਈ ਮਤਲਬ , ਵੋਟਾਂ ਵੇਲੇ ਤਾਂ ਵੱਡੇ ਵੱਡੇ ਲੀਡਰ ਵੋਟਾਂ ਲਈ ਆਉਂਦੇ ਨੇ ਵਾਇਦੇ ਕਰਦੇ ਨੇਂ ਵੱਡੇ ਵੱਡੇ ਪਰ ,ਵੋਟਾਂ ਤੋਂ ਬਾਅਦ ਕੋਈ ਵੀ ਕਿਸੇ ਦਾ ਹਾਲ ਨੀ ਪੁੱਛਦਾ , ਖਬਰ ਗੜਸ਼ੰਕਰ ਦੇ ਪਿੰਡ ਸਨੌਰ ਤੋਂ ਹੈ ਇਥੇ ਰਹਿ ਰਹੀ ਰੇਸ਼ਮ ਦੇਵੀ ਦਾ ਹੈ ਜੋ ਉਮਰ ਜਿਆਦਾ ਹੋਣ ਕਾਰਨ ਨਾਂ ਤਾਂਕਿਤੇ ਕੰਮ ਕਰ ਸਕਦੀ ਹੈ ਤੇ ਹੁਣ ਸਿਰਫ 700 ਰੁਪਏ ਪੈਨਸ਼ਨ ਨਾਲ ਇੱਕ ਕੱਚੇ ਮਕਾਨ ਵਿੱਚ ਰਹਿ ਰਹੀ ਹੈ , ਰੇਸ਼ਮ ਦੇਵੀ ਨੇਂ ਦੱਸਿਆ ਕਿ ਕਈ ਬਾਰ ਲੀਡਰਾ ਕੋਲ ਗਈ
ਕਈ ਵਾਰ ਫਾਰਮ ਵੀ ਭਰੇ ,ਪਰ ਹੋਇਆ ਕੁਝ ਨਹੀਂ , ਜੋ ਕਿ ਬਹੁਤ ਹੀ ਮੰ ਦ ਭਾ ਗਾ ਹੈ , ਇਥੇ ਸਵਾਲ ਉੱਠਦਾ ਹੈ ਕਿ ਸਰਕਾਰ ਵੱਲੋ ਚਲਾਈਆਂ ਗਈਆਂ ਯੋਜਨਾ ਕੀ ਸੱਚਮੁੱਚ ਲੋਕਾਂ ਤੱਕ ਪੁਹੰਚ ਪਾ ਰਹੀਆਂ ਨੇਂ ਜਾ ਸਿਰਫ ਵੋਟ ਬੈਂਕਾਂ ਲਈ ਵਰਤੋਂ ਕੀਤੀ ਜਾ ਰਹੀ ਹੈ , ਹੋਰ ਕੀ ਕੀ ਕਿਹਾ ਤੁਸੀਂ ਆਪ ਹੀ ਵੇਖ ਲਓ ਵੀਡੀਓ ਚ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ,
ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ
