Business

ਫੌਜ ਦੀ ਭਰਤੀ ਦੇ ਨਾਮ ਤੇ ਨੌਜਵਾਨ ਮੁੰਡਿਆਂ ਨਾਲ ਹੋਈ ਕਰੋੜਾਂ ਦੀ ਠੱਗੀ

ਫੌਜ ਵਿਚ ਭਰਤੀ ਕਰਵਾਉਣ ਦੇ ਨਾਮ ਉਤੇ 300 ਦੇ ਕਰੀਬ ਬੇਰੁਜ਼ਗਾਰ ਨੌਜਵਾਨਾਂ ਨਾਲ ਕੁਝ ਲੋਕਾਂ ਨੇ ਕਰੀਬ 25 ਤੋਂ 30 ਕਰੋੜ ਰੁਪਏ ਦੀ ਠੱ ਗੀ ਮਾ ਰ ਲਈ ਅਤੇ ਠੱਗੀ ਦੇ ਸ਼ਿ ਕਾ ਰ ਹੋਏ ਨੌਜਵਾਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਕਰੀਬ 15 ਦਿਨਾਂ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਅੱਜ ਪੀ ੜ ਤ ਨੌਜਵਾਨਾਂ ਨੇ ਮਦਦ ਲਈ ਲੋਕ ਇਨਸਾਫ ਪਾਰਟੀ ਦਾ ਦਰਵਾਜਾ ਖੜ ਕਾਇ ਆ ਹੈ। ਪਾਰਟੀ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਪੂਰਾ ਇਨਸਾਫ ਦੁਆਉਣ ਦੀ ਗੱਲ ਆਖੀ ਗਈ ਹੈ। ਦੂਜੇ ਪਾਸੇ ਵਿਧਾਇਕ ਬੈਂਸ ਨੇ ਕੈਪਟਨ ਸਰਕਾਰ ਉਤੇ ਦੋਸ਼ ਲਗਾਇਆ ਕਿ ਕੈਪਟਨ ਨੇ

ਜੇਕਰ ਇਨ੍ਹਾਂ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੁੰਦੀ ਤਾਂ ਇਹ ਠੱ ਗੀ ਦਾ ਸ਼ਿ ਕਾ ਰ ਨਾ ਹੁੰਦੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਮੁੱਖ ਦਫਤਰ ਕੋਟ ਮੰਗਲ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਬਠਿੰਡਾ, ਮੌੜ ਮੰਡੀ ਅਤੇ ਹੋਰਨਾਂ ਇਲਾਕਿਆਂ ਦੇ ਕਰੀਬ 300 ਨੌਜਵਾਨਾਂ ਨੂੰ ਇਕ ਠੱ ਗ ਵਲੋਂ ਸ਼ਿ ਕਾ ਰ ਬਣਾਇਆ ਗਿਆ। ਇਨ੍ਹਾਂ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਨ ਦੇ ਨਾਮ ਉਤੇ ਤਕਰੀਬਨ 25 ਕਰੋੜ ਰੁਪਏ ਤੋਂ ਵੱਧ ਦੀ ਠੱ ਗੀ ਮਾ ਰ ਲਈ। ਉਨ੍ਹਾਂ ਦੱਸਿਆ ਕਿ

ਕਿਸੇ ਨੌਜਵਾਨ ਤੋਂ 2.50 ਲੱਖ, ਕਿਸੇ ਕੋਲੋਂ 3 ਲੱਖ ਰੁਪਏ ਦੇ ਹਿਸਾਬ ਨਾਲ ਠੱ ਗੀ ਮਾ ਰੀ ਗਈ। ਜਦੋਂ ਕਿ ਆਪਣੇ ਆਪ ਨੂੰ ਫੌਜ ਦਾ ਅਧਿਕਾਰੀ ਦੱਸਦਾ ਹੋਇਆ ਉਕਤ ਠੱ ਗ ਫੌ ਜ ਦੀ ਵਰ ਦੀ ਪਾ ਕੇ ਆਪਣੇ ਆਪ ਨੂੰ ਲੈਫ ਟੀ ਨੈਂਟ ਕਰਨਲ ਦੱਸਦਾ ਸੀ ਅਤੇ ਉਸ ਨੇ ਇਨ੍ਹਾਂ ਨੌਜਵਾਨਾਂ ਦੇ ਜਾਅਲੀ ਟੈਸਟ ਰਿਪੋਰਟ ਤਿਆਰ ਕੀਤੀ ਅਤੇ ਜਾ ਲੀ ਆਰਮੀ ਰਕਰੂਟਮੈਂਂਟ ਸਰਟੀਫਿਕੇਟ ਵੀ ਜਾਰੀ ਕਰ ਦਿੱਤੇ। ਵਿਧਾਇਕ ਬੈਂਸ ਨੇ ਪੰਜਾਬ ਪੁਲਿਸ ਉਤੇ ਵੀ ਦੋ ਸ਼ ਲਗਾਇਆ ਕਿ ਇਨ੍ਹਾਂ ਨੌਜਵਾਨਾਂ ਨੇ ਬਠਿੰਡਾ ਦੇ ਐਸਐਸਪੀ ਨੂੰ ਸ਼ਿ ਕਾ ਇ ਤ ਵੀ ਦਿੱਤੀ ਪਰ ਤੁਰਤ ਐਫ.ਆਈ.ਆਰ. ਦਰਜ ਕਰਨਾਂ ਤਾਂ ਦੂਰ ਦੀ ਗੱਲ ਹੁਣ ਤੱਕ ਕਰੀਬ 15 ਦਿਨ ਬੀਤ ਚੁੱਕੇ ਹਨ ਪਰ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਦੇ ਬਿਆਨ ਕਲਮਬੱਧ ਨਹੀਂ ਕੀਤੇ।

Click to comment

Leave a Reply

Your email address will not be published. Required fields are marked *

Most Popular

To Top