Punjab

ਫਿਰੋਜ਼ਪੁਰ ਵਾਸੀਆਂ ਲਈ ਵੱਡੀ ਖੁਸ਼ਖ਼ਬਰੀ, ਸੁਖਬੀਰ ਬਾਦਲ ਨੇ ਕੀਤਾ ਐਲਾਨ

ਸੁਖਬੀਰ ਬਾਦਲ ਨੇ ਅਪਣੇ ਫੇਸਬੁੱਕ ਪੇਜ਼ ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਦਸਿਆ ਕਿ ਆਉਂਦੀ ਵਿਸਾਖੀ ਨੂੰ 450 ਕਰੋੜ ਦੇ ਨਿਵੇਸ਼ ਨਾਲ ਬਣਨ ਵਾਲੇ ਪੀਜੀਆਈ ਫ਼ਿਰੋਜ਼ਪੁਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਫ਼ਾਜ਼ਿਲਕਾ ਲਈ ਇੱਕ 100 ਬੈੱਡ ਦਾ ਮੈਡੀਕਲ ਕਾਲਜ ਵੀ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਲਿਆਂਦਾ ਹੈ, ਇਸ ਦੇ ਵੀ ਜਲਦ ਮਨਜ਼ੂਰ ਹੋ ਜਾਣ ਦੀ ਉਮੀਦ ਹੈ।   

ਇੱਕ ਅਜਿਹਾ ਪੁਲਿਸ ਵਾਲਾ ਜਿਸ ਲਈ ਰੋ ਰਿਹਾ ਪੂਰਾ ਇਲਾਕਾ, ਵਰਤਿਆ ਅਜਿਹਾ ਭਾਣਾ ਕਿ…

Click to comment

Leave a Reply

Your email address will not be published.

Most Popular

To Top