ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮਨਜ਼ੂਰ
By
Posted on

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਨੂੰ ਮਨਜ਼ੂਰ ਕਰ ਲਿਆ ਹੈ।

96,911 ਘਰੇਲੂ ਖਪਤਕਾਰਾਂ ਵਿਚੋਂ 77.37 ਕਰੋੜ ਜਿਹਨਾਂ ਦਾ ਲੋਡ 2 ਕਿੱਲੋਵਾਟ ਤੋਂ ਘੱਟ ਹੈ ਉਹਨਾਂ ਦੇ ਬਕਾਏ ਮਨਜ਼ੂਰ ਕਰ ਲਏ ਗਏ ਹਨ।
