News

ਪੰਜਾਬ ਸਰਕਾਰ ਨੇ ਹਰਸਿਮਰਤ ਕੌਰ ਬਾਦਲ ਸਮੇਤ 8 ਲੋਕਾਂ ਦੀ ਸੁਰੱਖਿਆ ’ਚ ਕੀਤੀ ਕਟੌਤੀ

ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਓਪੀ ਸੋਨੀ, ਵਿਜੇ ਇੰਦਰ ਸਿੰਗਲਾ, ਹਰਸਿਮਰਤ ਬਾਦਲ, ਸੁਨੀਲ ਜਾਖੜ, ਪਰਮਿੰਦਰ ਪਿੰਕੀ, ਰਜਿੰਦਰ ਕੌਰ ਭੱਠਲ, ਨਵਤੇਜ ਚੀਮਾ ਅਤੇ ਕੇਵਲ ਢਿੱਲੋਂ ਤੋਂ Z & Y+ ਸ਼੍ਰੇਣੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

Sunil Jakhar Might Have To Face Disciplinary Action From Congress | Punjab  News: सुनील जाखड़ के खिलाफ बड़ा एक्शन ले सकती है कांग्रेस, बुलाई गई है अहम  मीटिंग

ਇਸ ਦਾ ਨੌਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਰਜਿੰਦਰ ਕੌਰ ਭੱਠਲ ਤੋਂ ਸਰਕਾਰ ਵੱਲੋਂ 3 ਗੱਡੀਆਂ ਅਤੇ 28 ਸੁਰੱਖਿਆ ਕਰਮੀ ਵਾਪਸ ਲਏ ਗਏ ਹਨ।

Click to comment

Leave a Reply

Your email address will not be published.

Most Popular

To Top