News

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 10 ਜ਼ਿਲ੍ਹਿਆਂ ਦੇ ਬਦਲੇ ਡੀਸੀ

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 10 ਜ਼ਿਲ੍ਹਿਆਂ ਦੇ ਡੀਸੀਜ਼ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ਦੀ ਸੂਚੀ ਇਸ ਪ੍ਰਕਾਰ ਹੈ। ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਕਤਸਰ ਸਾਹਿਬ ਦਾ ਡੀਸੀ ਲਗਾਇਆ ਗਿਆ ਹੈ।

ਸੰਦੀਪ ਹੰਸ ਹੁਸ਼ਿਆਰਪੁਰ, ਸੰਯਮ ਅਗਰਵਾਲ ਮਲੇਰਕੋਟਲਾ, ਹਰਪ੍ਰੀਤ ਸਿੰਘ ਸਦਨ ਅੰਮ੍ਰਿਤਸਰ, ਹਰਬੀਰ ਸਿੰਘ ਪਠਾਨਕੋਟ, ਅਮਿਤ ਤਲਵਾਰ ਐਸ ਏ ਐਸ ਨਗਰ, ਸਾਕਸ਼ੀ ਸਾਹਨੇ ਪਟਿਆਲਾ, ਰੂਹੀ ਦੁੱਗ ਫਰੀਦਕੋਟ, ਹਿਮਾਂਸ਼ੂ ਅਗਰਵਾਲ ਫਾਜ਼ਿਲਕਾ, ਪ੍ਰੀਤੀ ਯਾਦਵ ਰੂਪਨਗਰ ਦਾ ਡੀਸੀ ਲਾਇਆ ਗਿਆ ਹੈ।

Click to comment

Leave a Reply

Your email address will not be published.

Most Popular

To Top