ਪੰਜਾਬ ਵਿਧਾਨ ਸਭਾ ਚੋਣਾਂ: ਪੰਜਾਬ 49 ਫੀਸਦੀ ਹੋਈ ਵੋਟਿੰਗ

ਪੰਜਾਬ ’ਚ 3 ਵਜੇ ਤੱਕ 49ਪੰਜਾਬ ’ਚ 3 ਵਜੇ ਤੱਕ 49.81 ਫ਼ੀਸਦੀ ਹੋਈ ਵੋਟਿੰਗ ਹੋ ਚੁੱਕੀ ਹੈ। ਵਿਧਾਨ ਸਭਾ ਹਲਕਾ ਬੰਗਾ ਵਿੱਚ 50 ਫ਼ੀਸਦੀ ਵੋਟ ਪੈ ਚੁੱਕੀ ਹੈ। ਹਲਕਾ ਖਰੜ ਵਿੱਚ 40 ਫ਼ੀਸਦੀ ਵੋਟਿੰਗ ਹੋਈ ਹੈ। ਬਲਾਚੌਰ ਵਿੱਚ 53 ਫ਼ੀਸਦੀ ਵੋਟਾਂ ਪਈਆਂ ਹਨ। ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 1 ਵਜੇ ਤੱਕ 34.49 ਪ੍ਰਤੀਸ਼ਤ ਪੋਲ ਹੋਈ ਹੈ, ਜਿਹਨਾਂ ਵਿੱਚ ਭੁਲੱਥ ਹਲਕੇ ਵਿੱਚ 34.2, ਕਪੂਰਥਲਾ ਹਲਕੇ ਵਿੱਚ 32.3, ਸੁਲਤਾਨਪੁਰ ਲੋਧੀ ਹਲਕੇ ਵਿੱਚ 39.37, ਫਗਵਾੜਾ ਵਿੱਚ 32.1 ਪ੍ਰਤੀਸ਼ਤ ਪੋਲ ਹੋਈ ਹੈ।

ਅਜਨਾਲਾ ਵਿੱਚ 51 ਪ੍ਰਤੀਸ਼ਤ ਵੋਟਿੰਗ ਹੋਈ ਹੈ। ਵਿਧਾਨ ਸਭਾ ਹਲਕਾ ਪਾਇਲ ਨਾਲ ਸਬੰਧਿਤ ਮਲੌਦ ਇਲਾਕੇ ਵਿੱਚ 3 ਵਜੇ ਤੱਕ 47 ਫ਼ੀਸਦੀ ਪੋਲਿੰਗ ਹੋਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰ ਵਿਧਾਨ ਸਭਾ ਹਲਕੇ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਅਤੇ ਜ਼ੀਰਾ ਵਿੱਚ 3 ਵਜੇਂ ਤੱਕ 54 ਫੀਸਦੀ ਵੋਟ ਪੋਲਿੰਗ ਹੋਈ। ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਦੀ ਕੁਲ ਗਿਣਤੀ 382,2881 ਹੈ।
ਮੋਹਾਲੀ ‘ਚ 43.5 ਫ਼ੀਸਦੀ ਵੋਟਾਂ ਪਈਆਂ, ਖਰੜ ‘ਚ 40.7 ਫ਼ੀਸਦੀ ਵੋਟਾਂ ਪਈਆਂ, ਡੇਰਾਬੱਸੀ ‘ਚ 40.7 ਫ਼ੀਸਦੀ ਵੋਟਾਂ ਪਈਆਂ.81 ਫ਼ੀਸਦੀ ਹੋਈ ਵੋਟਿੰਗ ਹੋ ਚੁੱਕੀ ਹੈ। ਵਿਧਾਨ ਸਭਾ ਹਲਕਾ ਬੰਗਾ ਵਿੱਚ 50 ਫ਼ੀਸਦੀ ਵੋਟ ਪੈ ਚੁੱਕੀ ਹੈ। ਹਲਕਾ ਖਰੜ ਵਿੱਚ 40 ਫ਼ੀਸਦੀ ਵੋਟਿੰਗ ਹੋਈ ਹੈ। ਬਲਾਚੌਰ ਵਿੱਚ 53 ਫ਼ੀਸਦੀ ਵੋਟਾਂ ਪਈਆਂ ਹਨ। ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 1 ਵਜੇ ਤੱਕ 34.49 ਪ੍ਰਤੀਸ਼ਤ ਪੋਲ ਹੋਈ ਹੈ, ਜਿਹਨਾਂ ਵਿੱਚ ਭੁਲੱਥ ਹਲਕੇ ਵਿੱਚ 34.2, ਕਪੂਰਥਲਾ ਹਲਕੇ ਵਿੱਚ 32.3, ਸੁਲਤਾਨਪੁਰ ਲੋਧੀ ਹਲਕੇ ਵਿੱਚ 39.37, ਫਗਵਾੜਾ ਵਿੱਚ 32.1 ਪ੍ਰਤੀਸ਼ਤ ਪੋਲ ਹੋਈ ਹੈ।
ਅਜਨਾਲਾ ਵਿੱਚ 51 ਪ੍ਰਤੀਸ਼ਤ ਵੋਟਿੰਗ ਹੋਈ ਹੈ। ਵਿਧਾਨ ਸਭਾ ਹਲਕਾ ਪਾਇਲ ਨਾਲ ਸਬੰਧਿਤ ਮਲੌਦ ਇਲਾਕੇ ਵਿੱਚ 3 ਵਜੇ ਤੱਕ 47 ਫ਼ੀਸਦੀ ਪੋਲਿੰਗ ਹੋਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰ ਵਿਧਾਨ ਸਭਾ ਹਲਕੇ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਅਤੇ ਜ਼ੀਰਾ ਵਿੱਚ 3 ਵਜੇਂ ਤੱਕ 54 ਫੀਸਦੀ ਵੋਟ ਪੋਲਿੰਗ ਹੋਈ। ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਦੀ ਕੁਲ ਗਿਣਤੀ 382,2881 ਹੈ। ਮੋਹਾਲੀ ‘ਚ 43.5 ਫ਼ੀਸਦੀ ਵੋਟਾਂ ਪਈਆਂ, ਖਰੜ ‘ਚ 40.7 ਫ਼ੀਸਦੀ ਵੋਟਾਂ ਪਈਆਂ, ਡੇਰਾਬੱਸੀ ‘ਚ 40.7 ਫ਼ੀਸਦੀ ਵੋਟਾਂ ਪਈਆਂ
