News

ਪੰਜਾਬ ਯੂਨੀਵਰਸਿਟੀ ਪਟਿਆਲਾ ਹੋਇਆ ਕਰੋੜਾਂ ਦੀ ਗ੍ਰਾਂਟ ਘਪਲਾ, ਮੁਲਾਜ਼ਮ ਕੀਤੇ ਮੁਅੱਤਲ

ਰੂਸਾ ਦੇ ਤਹਿਤ ਆਈ ਕਰੋੜਾਂ ਦੀ ਗ੍ਰਾਂਟ ਦੇ ਘਪਲੇ ਦੇ ਇਲਜ਼ਾਮ ਵਿੱਚ ਦੋ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ ਅਤੇ ਇੱਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਘਟਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈ। ਰਜਿਸਟਰਾਰ ਵਰਿੰਦਰ ਕੌਸ਼ਿਕ ਡੀਨ ਰਿਸਰਚ ਅਸ਼ੋਕ ਤਿਵਾੜੀ ਅਤੇ ਵਿੱਤ ਅਫ਼ਸਰ ਰਾਕੇਸ਼ ਖੁਰਾਣਾ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਅਪਣੀ ਮੁੱਢਲੀ ਜਾਂਚ ਵਿੱਚ ਇਹਨਾਂ ਮੁਲਾਜ਼ਮਾਂ ਤੇ ਇਲਜ਼ਾਮ ਲਾਏ ਹਨ।

State government to provide financial support to Punjabi University Patiala  to bail out of crisis - TheFactNews

ਇਸ ਤੋਂ ਬਾਅਦ ਉਹਨਾਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਇੱਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਰਮਿੰਦਰ ਕੌਰ ਸੁਪਰਡੈਂਟ, ਨਿਸ਼ੂ ਚੌਧਰੀ ਸੀਨੀਅਰ ਸਹਾਇਕ ਸ਼ਾਮਲ ਹਨ। ਚੌਥਾ ਦਰਜਾ ਮੁਲਾਜ਼ਮ ਜਤਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਹੀ ਕਰ ਦਿੱਤਾ ਗਿਆ ਹੈ।

Click to comment

Leave a Reply

Your email address will not be published.

Most Popular

To Top