Business

ਪੰਜਾਬ ਪੁਲਿਸ ਮੁਲਾਜ਼ਮ ਦੀ ਹੁਣ ਤੱਕ ਦੀ ਸਭ ਤੋਂ ਗੰ ਦੀ ਕਰਤੂਤ

ਵੀ.ਆਈ.ਪੀ. ਲੋਕਾਂ ਦੀ ਸੁਰੱ ਖਿ ਆ ਚ ਤਾਇਨਾਤ ਥਾ ਣੇ ਦਾ ਰ ਜਿਸ ਦੀ ਜ਼ਿੰਮੇਵਾਰੀ ਵੀ.ਆਈ.ਪੀ. ਲੋਕਾਂ ‘ਤੇ ਨਜ਼ਰ ਰੱਖਣ ਅਤੇ ਸੁਵਿਧਾਵਾਂ ਦੇਣ ‘ਤੇ ਸੀ। ਅੱਜ ਉਸਦਾ ਦੂਸਰਾ ਰੂਪ ਵੇਖਣ ਨੂੰ ਮਿਲਿਆ, ਜਦੋਂ ਉਹ ਪਤਨੀ ਅਤੇ ਮੁੰਡੇ ਸਮੇਤ 121 ਗ੍ਰਾਮ ਹੈ ਰੋ ਇ ਨ ਨਾਲ ਫ ੜਿ ਆ ਗਿਆ। ਬਠਿੰਡਾ ਦੀ ਸਪੈਸ਼ਲ ਟਾਸਕ ਫੋਰਸ ਨੇ ਮੁਸ਼ਕਿਲ ਦੇ ਨਾਲ ਮੁ ਲ ਜ਼ ਮਾਂ ਨੂੰ ਫ ੜ੍ਹਿ ਆ ਜਦਕਿ ਪੁਲਸ ਨੂੰ ਵੀ ਲਗਭਗ 3 ਘੰਟੇ ਚ ਕ ਮਾ ਦਿੰਦੇ ਰਹੇ। ਅੰਤ ‘ਚ ਨਹੀਆ ਵਾਲਾ ਇਲਾਕੇ ‘ਚ ਤਿੰਨਾਂ ਮੁ ਲ ਜ਼ ਮਾਂ ਨੂੰ ਗ੍ਰਿ ਫ ਤਾ ਰ ਕਰ ਲਿਆ।

ਉਕਤ ਏ.ਐੱਸ.ਆਈ. ਸਰਕਟ ਹਾਊਸ ‘ਚ ਤਾਇਨਾਤ ਸੀ ਅਤੇ ਲੰਮੇ ਸਮੇਂ ਤੋਂ ਆਪਣੀ ਪਤਨੀ ਅਤੇ ਮੁੰਡੇ ਨਾਲ ਮਿਲਕੇ ਹੈ ਰੋ ਇ ਨ ਦੀ ਸਮੱਗਲਿੰਗ ਕਰ ਰਿਹਾ ਸੀ। ਪੁਲਸ ਨੇ ਉਕਤ ਤਿੰਨਾਂ ਮੁ ਲ ਜ਼ ਮਾਂ ਖਿ ਲਾ ਫ਼ ਥਾਣਾ ਨਹੀਆ ਵਾਲਾ ਵਿਖੇ ਮਾ ਮ ਲਾ ਦਰਜ ਕੀਤਾ ਹੈ ਅਤੇ ਮੁ ਲ ਜ਼ ਮਾਂ ਤੋਂ ਪੁੱ ਛ ਗਿ ਛ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸਪੈਸ਼ਲ ਟਾਸਕ ਫੋਰਸ ਦੇ ਡੀ.ਐੱਸ.ਪੀ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਐੱਸ.ਟੀ.ਐੱਫ.ਦੀ ਟੀਮ ਵਲੋਂ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਹਾਈਵੇ ‘ਤੇ ਪਿੰਡ ਭੋਖੜਾ ਨਜ਼ਦੀਕ ਨਾ ਕੇ ਬੰ ਦੀ ਕੀਤੀ ਗਈ ਸੀ।

ਇਸ ਦੌਰਾਨ ਬਠਿੰਡਾ ਵਲੋਂ ਆ ਰਹੀ ਇਕ ਕਾਰ ਨੂੰ ਸ਼ੱ ਕ ਦੇ ਆਧਾਰ ‘ਤੇ ਰੋਕਿਆ ਜਿਸ ‘ਚ 2 ਪੁਰਸ਼ ਅਤੇ ਇਕ ਬੀਬੀ ਸਵਾਰ ਸਨ। ਪੁਲਸ ਨੇ ਕਾਰ ਦੀ ਤ ਲਾ ਸ਼ੀ ਦੌਰਾਨ ਉਸ ‘ਚੋਂ 121 ਗ੍ਰਾਮ ਹੈ ਰੋ ਇ ਨ ਬ ਰਾ ਮ ਦ ਕੀਤੀ ਹੈ। ਜਾਂਚ ਦੌਰਾਨ ਮੁ ਲ ਜ਼ ਮਾਂ ਦੀ ਸ਼ਨਾਖ਼ਤ ਪੰਜਾਬ ਪੁਲਸ ਦੇ ਏ.ਐੱਸ.ਆਈ. ਰਾਜਵਿੰਦਰ ਸਿੰਘ ਵਾਸੀ ਬਾਬਾ ਫਰੀਦ ਨਗਰ, ਉਸਦੀ ਪਤਨੀ ਕੁਲਦੀਪ ਕੌਰ ਅਤੇ ਲੜਕੇ ਹਰਪ੍ਰੀਤ ਸਿੰਘ ਵਜੋਂ ਹੋਈ। ਪੁਲਸ ਨੇ ਮੁ ਲ ਜ਼ ਮਾਂ ਨੂੰ ਤੁਰੰਤ ਗ੍ਰਿ ਫ ਤਾ ਰ ਕਰ ਲਿਆ ਹੈ

ਅਤੇ ਕਾਰ ਨੂੰ ਵੀ ਕਬਜ਼ੇ ‘ਚ ਲੈ ਲਿਆ ਹੈ। ਐੱਸ. ਐੱਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਹਿਲੀ ਪੁੱ ਛ ਗਿ ਛ ‘ਚ ਮੁ ਲ ਜ਼ ਮ ਥਾਣੇਦਾਰ ਰਾਜਵਿੰਦਰ ਸਿੰਘ ਮੰਨਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਹੈ ਰੋ ਇ ਨ ਦੀ ਸ ਮੱ ਗ ਲਿੰ ਗ ਦਾ ਕੰਮ ਕਰ ਰਿਹਾ ਹੈ। ਪੁਲਸ ਵਲੋਂ ਉਕਤ ਤਿੰਨਾਂ ਮੁ ਲ ਜ਼ ਮਾਂ ਦਾ ਰਿ ਮਾਂ ਡ ਹਾਸਲ ਕਰ ਕੇ ਡੂੰਘਾਈ ਨਾਲ ਪੁੱ ਛ ਗਿ ਛ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top