ਜਿਦਾਂ ਕਿ ਤੁਸੀਂ ਜਾਣਦੇ ਹੀ ਪੰਜਾਬ ਇਕ ਪਾਸੇ ਤਾਂ ਕਰੋਨਾ ਦੀ ਮਾਰ ਝੱਲ ਰਿਹਾ ਹੈ ਦੂਜੇ ਪਾਸੇ ਪਿਛਲੇ 2 ਦਿਨਾਂ ਚ ਹੀ ਪੰਜਾਬ ਵਿੱਚ ਜ ਹਿ ਰੀ ਲੀ ਸ਼ ਰਾ ਬ ਨਾਲ ਕਈ ਮੌ ਤਾਂ ਹੋ ਚੁੱਕੀਆਂ ਹਨ , ਹਾਲਾਤ ਏਨੇ ਖ਼ਰਾਬ ਨੇ ਕਿ ਇਹ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੇ ਰਿਹਾ , ਪਹਿਲਾਂ ਕਲ ਵਿਰੋਧੀ ਪਾਰਟੀਆਂ ਵਲੋਂ ਅਵਾਜ ਉਠਾਉਣ ਮਗਰੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਵਲੋਂ ਸਖਤ ਫੈਂਸਲਾ ਕਰਦੇ ਹੋਏ ਕਈ ਅਧਕਾਰੀਆਂ ਤੇ ਕਾਰਵਾਈ ਕੀਤੀ ਗਈ , ਹੁਣ ਸੁਖਪਾਲ ਸਿੰਘ ਖਹਿਰਾ ਵਲੋਂ ਲਾਈਵ ਹੋ ਕਿ ਸਵਾਲ ਚੁੱਕੇ ਗਏ , ਖੈਰਾ ਵੱਲੋਂ ਕੈਪਟਨ ਅਮਰਿਦਰ ਸਿੰਘ ਤੇ ਆ ਰੋ ਪ ਲਗਾਇਆ ਗਿਆ ਤੇ ਕਿਹਾ ਗਿਆ
ਅਧਕਾਰੀਆਂ ਨੂੰ ਨਹੀਂ ਸੀਐਮ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਭ ਬਿਨਾਂ ਕਿਸੇ ਪੋਲੀਟੀਕਲ ਸਹਿ ਤੋਂ ਬਿਨਾਂ ਨਹੀਂ ਕੀਤਾ ਜਾਂਦਾ, ਬਾਕੀ ਹੋਰ ਵੀ ਹ ਮ ਲੇ ਖਾਇਰੈ ਵਲੋਂ ਲਗਾਏ ਗਏ ,ਜੋ ਤੁਸੀਂ ਹੇਠਾਂ ਪੂਰੀ ਵੀਡੀਓ ਵਿੱਚ ਵੇਖ ਸਕਦੇ ਹੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ ,
ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ
