Business

ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲਾਂ ਨੂੰ ਖੋ-ਲ-ਣ ਬਾਰੇ ਕੀਤਾ ਇਹ ਫੈ-ਸ-ਲਾ

ਕੋ-ਰ-ਨਾ ਦਾ ਤਾਂ-ਡ-ਵ ਦਿਨੋ ਦਿਨ ਵ-ਧ-ਦਾ ਹੀ ਜਾ ਰਿਹਾ ਹੈ ਇਸਦੇ ਘ-ਟ-ਣ ਦੀ ਹਜੇ ਕੋਈ ਉਮੀਦ ਨਹੀਂ ਦਿਸ ਰਹੀ। ਕੋ-ਰੋ-ਨਾ ਦਾ ਕਰਕੇ ਸਾਰੇ ਦੇਸ਼ ਦੇ ਸਕੂਲ ਬੰ-ਦ ਪਏ ਹੋਏ ਹਨ। ਕਈ ਮਾਪੇ ਚਾਹੁੰਦੇ ਹਨ ਕੇ ਸਕੂਲਾਂ ਨੂੰ ਖੋ-ਲ ਦੇਣਾ ਚਾਹੀਦਾ ਹੈ ਅਤੇ ਕਈ ਕਹਿ ਰਹੇ ਹਨ ਕੇ ਸਕੂਲਾਂ ਨੂੰ ਨਹੀਂ ਖੋ-ਲ੍ਹ-ਣਾ ਚਾਹੀਦਾ। ਪੰਜਾਬ ਵਿਚ ਸਕੂਲਾਂ ਦੇ ਬਾਰੇ ਅੱਜ ਵੱਡੀ ਖਬਰ ਆਈ ਹੈ। ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਤੱਕ ਕੋ-ਰੋ-ਨਾ ਮ-ਹਾ-ਮਾ-ਰੀ ਤੋਂ ਰਾ-ਹ-ਤ ਨ-ਹੀਂ ਮਿਲਦੀ,

ਉਦੋਂ ਤੱਕ ਪੰਜਾਬ ਸਰਕਾਰ ਨੇ ਸੂ-ਬੇ ਵਿੱਚ ਸਕੂਲਾਂ ਨੂੰ ਬੰ-ਦ ਰੱਖਣ ਦਾ ਫੈ-ਸ-ਲਾ ਕੀਤਾ ਹੈ।ਸਿੰਗਲਾ ਅੱਜ ਪਿੰਡ ਚੰਨੋਂ ਵਿਖੇ ਪਾਰਟੀ ਵਰਕਰ ਹਾਕਮ ਸਿੰਘ ਦੇ ਪਿਤਾ ਕਰਨੈਲ ਸਿੰਘ ਦੀ ਅੰ-ਤਿ-ਮ ਅ-ਰ-ਦਾ-ਸ ਵਿੱਚ ਸ਼ਾ-ਮ-ਲ ਹੋਣ ਲਈ ਪਹੁੰਚੇ ਸਨ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਕਾਰ ਬੱਚਿਆਂ ਦੀ ਸਿ-ਹ-ਤ ਪ੍ਰਤੀ ਸੰਜੀਦਾ ਹੈ

ਅਤੇ ਉਨ੍ਹਾਂ ਦਾ ਕੋ-ਰੋ-ਨਾ ਤੋਂ ਬ-ਚਾ-ਅ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਜਿੰ-ਮੇ-ਵਾ-ਰੀ ਹੈ। ਇਸ ਲਈ ਕੋ-ਰੋ-ਨਾ ਵਾ-ਇ-ਰ-ਸ ਸਬੰਧੀ ਕੋਈ ਰਾਹਤ ਮਿਲਣ ਤੱਕ ਸਕੂਲ ਨਹੀਂ ਖੋ-ਲੇ ਜਾਣਗੇ। ਸਿੰਗਲਾ ਨੇ ਪਿੰਡ ਘਰਾਚੋਂ ‘ਚ ਦਲਿਤਾਂ ਦੇ ਰਾਖਵੇਂ ਹਿੱਸੇ ਦੀ ਪੰਚਾਇਤੀ ਜਮੀਨ ਦੇ ਭ-ਖੇ ਮਾ-ਮ-ਲੇ ਸਬੰਧੀ ਕਿਹਾ ਕਿ ਸਰਕਾਰ ਨੇ ਹਮੇਸ਼ਾ ਦ-ਲਿ-ਤਾਂ ਦੇ ਹੱਕ ਦੀ ਗੱਲ ਕੀਤੀ ਹੈ ਤੇ ਕਰਦੀ ਰਹੇਗੀ

ਪਰੰਤੂ ਦ-ਲਿ-ਤਾਂ ਦਾ ਇਹ ਮਾਮਲਾ ਕੋਰਟ ਵਿੱਚ ਵਿਚਾਰ ਅਧੀਨ ਹੈ ਤੇ ਇਸ ਸਬੰਧੀ ਕੋਰਟ ਜੋ ਵੀ ਫੈ-ਸ-ਲਾ ਕਰਦੀ ਹੈ, ਮੰਨਣਯੋਗ ਹੋਵੇਗਾ।ਇਸ ਮੌਕੇ ਉਨ੍ਹਾਂ ਨਾਲ ਜਗਤਾਰ ਨਮਾਦਾ, ਬਿੱਲੂ ਲੋਮਿਸ਼, ਬਲਵਿੰਦਰ ਸਿੰਘ, ਰਣਧੀਰ ਸਿੰਘ, ਸਾਹਿਬ ਸਿੰਘ ਭੜੋ, ਜੀਵਨ ਚੰਨੋ, ਹਰਬੰਸ ਸਿੰਘ, ਪ੍ਰੀਤਮ ਸਿੰਘ, ਰਾਮ ਸਰੂਪ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ।

Click to comment

Leave a Reply

Your email address will not be published. Required fields are marked *

Most Popular

To Top