News

ਪੰਜਾਬ ਦਾ ਖ਼ਜ਼ਾਨਾ ਭਰਿਆ ਜਾਵੇਗਾ ਅਤੇ ਲੋਕਾਂ ਲਈ ਵਰਤਿਆ ਜਾਵੇਗਾ: ਹਰਪਾਲ ਚੀਮਾ

ਪੰਜਾਬ ਦੇ ਵਿੱਤ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਹਰਪਾਲ ਸਿੰਘ ਚੀਮਾ ਸੰਗਰੂਰ ਪੁੱਜੇ। ਉਹਨਾਂ ਕਿਹਾ ਕਿ ਸੂਬੇ ‘ਚ 20 ਸਾਲਾਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਵਿੱਤ ਵਿਭਾਗ, ਆਬਕਾਰੀ ਵਿਭਾਗ ਅਤੇ ਹੋਰ ਅਹਿਮ ਮਹਿਕਮੇ ਇਕ ਮੰਤਰੀ ਕੋਲ ਹਨ ਜੋ ਸੂਬੇ ਦੇ ਆਰਥਿਕ ਢਾਂਚੇ ਨੂੰ ਮਜਬੂਤ ਕਰਨ ਲਈ ਜ਼ਰੂਰੀ ਹੈ।

CM-designate Bhagwant Mann directs DGP to probe killing of cows near  Cholang in Hoshiarpur

ਉਨ੍ਹਾਂ ਕਿਹਾ ਕਿ, “ਸਭ ਤਰ੍ਹਾਂ ਦੇ ਮਾਫ਼ੀਏ ਨੂੰ ਨਕੇਲ ਪਾ ਕੇ ਪੰਜਾਬ ਦਾ ਖ਼ਜਾਨਾ ਭਰਿਆ ਜਾਵੇਗਾ ਅਤੇ ਸੂਬੇ ਨੂੰ ਮੁੜ ਖ਼ੁਸ਼ਹਾਲ ਕੀਤਾ ਜਾਵੇਗਾ। ਹੁਣ ਲੋਕਾਂ ਦਾ ਖ਼ਜਾਨਾ ਲੋਕਾਂ ਲਈ ਵਰਤਿਆ ਜਾਵੇਗਾ।

ਰਿਸ਼ਵਤਖੋਰੀ ਨੂੰ ਬੰਦ ਕਰ ਕੇ 1000 ਕਰੋੜ ਵਾਲੇ ਪ੍ਰਾਜੈਕਟ ਨੂੰ 500 ਕਰੋੜ ‘ਚ ਨੇਪਰੇ ਚਾੜਿਆ ਜਾਵੇਗਾ। ਪਾਰਟੀ ਵਲੋਂ ਦਿੱਤੀਆਂ ਗਰੰਟੀਆਂ ਨੂੰ 100 ਪ੍ਰਤੀਸ਼ਤ ਪੂਰਾ ਕੀਤਾ ਜਾਵੇਗਾ।”

Click to comment

Leave a Reply

Your email address will not be published.

Most Popular

To Top