News

ਪੰਜਾਬ ’ਚ ਵਧੀ ਠੰਡ, ਪੰਜ ਡਿਗਰੀ ਤੱਕ ਪਹੁੰਚੇਗਾ ਪਾਰਾ

ਪੰਜਾਬ ਵਿੱਚ ਰਾਤ ਦੇ ਪਾਰੇ ਵਿੱਚ ਗਿਰਾਵਟ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਦਿਨ-ਰਾਤ ਦੇ ਪਾਰੇ ਵਿੱਚ ਗਿਰਾਵਟ ਆਉਣ ਦੇ ਆਸਾਰ ਹਨ। ਮੰਗਲ ਨੂੰ ਔਸਤ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਹੈ।

ਰਾਤ ਦਾ ਪਾਰਾ 12 ਤੋਂ 13 ਡਿਗਰੀ ਦੇ ਵਿੱਚ ਰਿਹਾ ਜੋ ਕਿ ਆਮ ਨਾਲੋਂ 4-5 ਡਿਗਰੀ ਤੱਕ ਵੱਧ ਚੱਲ ਰਿਹਾ ਹੈ। ਮੰਗਲਵਾਰ ਨੂੰ ਕਈ ਥਾਵਾਂ ਤੇ ਹਲਕੀ ਬਾਰਿਸ਼ ਵੀ ਹੋਈ ਸੀ।

ਦਸ ਦਈਏ ਕਿ ਪੰਜਾਬ ਵਿੱਚ ਹੁਣ ਤੋਂ ਹੀ ਸ਼ਿਮਲੇ ਵਰਗਾ ਮੌਸਮ ਹੋ ਚੁੱਕਾ ਹੈ। ਠੰਡ ਨਾਲ ਲੋਕਾਂ ਦਾ ਬੁਰਾ ਹਾਲ ਹੈ। ਇਸ ਵਾਰ ਵੀ ਠੰਡ ਜ਼ਿਆਦਾ ਪੈਣ ਦੇ ਆਸਾਰ ਹਨ।

Click to comment

Leave a Reply

Your email address will not be published.

Most Popular

To Top