Business

ਪੰਜਾਬ ਚ ਕਰਫ਼ਿਊ ਬਾਰੇ ਵੱਡਾ ਐਲਾਨ ਕੈਪਟਨ ਦਾ ਵੱਡਾ ਫੈਸਲਾ

ਇਸ ਵੇਲੇ ਦੀ ਵੱਡੀ ਖ਼ਬਰ ਕਰਫਿਓ ਨੂੰ ਲੈ ਕੇ ਆ ਰਹੀ ਹੈ ਕੀ ਪੰਜਾਬ ਅੰਦਰ ਟੀਨ ਵੱਡੇ ਜਿਲਿਆਂ ਦੇ ਵਿਚ ਜਿਨ੍ਹਾਂ ਦੇ ਵਿਚ ਲੁਧਿਆਣਾ ਪਟਿਆਲਾ ਤੇ ਜਲੰਧਰ ਦੇ ਵਿਚ ਕਰਫਿਓ ਦਾ ਸਮਾਂ ਬਾਦਲ ਦਿੱਤਾ ਗਿਆ ਹੈ ਹਨ ਤਿੰਨ ਜਿਲਿਆਂ ਦੇ ਵਿਚ ਸ਼ਾਮ ਨੌ ਵਜੇ ਤੋਂ ਲੈ ਕੇ ਸਵੇਰ ਪੰਜ ਵਜੇ ਤਕ ਕਰਫਿਓ

ਲਗੇਗਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਇਹ ਐਲਾਨ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਆਪਣੇ ਲਾਈਵ ਸੈਸ਼ਨ ਦੇ ਵਿਚ ਕਿਹਾ ਗਿਆ ਹੈ ਮੁਖ ਮੰਤਰੀ ਦੇ ਵਲੋਂ ਇਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ ਕੀ ਇਕ ਹਫਤੇ ਦੇ ਲਈ ਇਕ ਟਾਰੇਲ ਚਲੇਗਾ ਜਿਸ ਦੇ ਵਿਚ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਉਪਰ ਇਕ ਕਾਰਵਾਈ ਕੀਤੀ ਜਾਵੇਗੀ ਕੀ ਜਿਨ੍ਹਾਂ ਦੇ ਕੋਲ ਮਾਸਕ ਨਹੀਂ ਹੋਣਗੇ

ਤਾ ਓਹਨਾ ਨੂੰ ਹੁਣ ਪੁਲਿਸ ਦੇ ਵਲੋਂ ਮਾਸਕ ਪਾ ਕੇ ਇਕ ਘੰਟਾ ਖੜਾ ਕੀਤਾ ਜਾਵੇਗਾ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂੰ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ

Click to comment

Leave a Reply

Your email address will not be published. Required fields are marked *

Most Popular

To Top