Business

ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, ਦੇਖੋ ਕਿਸਨੂੰ ਮਿਲੇਗੀ ਕਮਾਨ

2022 ਦੀਆਂ ਚੋਣਾਂ ਨੂੰ ਲੈ ਕੇ ਹੁਣ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਗਈ ਹੈ ਜੇਕਰ ਦੇਖਿਆ ਜਾਵੇ ਤਾਂ ਹੁਣ ਆਮ ਆਦਮੀ ਪਾਰਟੀ ਵੀ ਆਪਣੇ ਸੰਗਠਨ ਦੀ ਮਜ਼ਬੂਤੀ ਦੇ ਲਈ ਨਵੀਆਂ ਨਵੀਆਂ ਜ਼ਿੰਮੇਵਾਰੀਆਂ ਸੌਂਪ ਦੀ ਨਜ਼ਰ ਆ ਰਹੀ ਹੈ ਅਤੇ ਕੈਪਟਨ ਸਰਕਾਰ ਵੀ ਹੁਣ ਆਪਣੇ ਮੰਤਰੀਆਂ ਦੇ ਵਿੱਚ ਵੱਡਾ ਫੇਰ ਬਦਲ ਕਰਨ ਦੀ ਵਿਚਾਰ ਧਾਰਾ ਤੇ ਹੈ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸੀਨੀਅਰ ਲੀਡਰ ਸ਼ਮਸ਼ੇਰ ਦੂਲੋਂ ਅਤੇ ਪ੍ਰਤਾਪ ਬਾਜਵਾ ਤੋਂ ਬਿਨਾਂ ਹੁਣ ਨਵਜੋਤ ਸਿੱਧੂ ਅਜਿਹੇ ਕੱਲੇ ਚਿਹਰੇ ਬਚਦੇ ਹਨ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕੇ

ਜਿਸ ਨੂੰ ਲੈ ਕੇ ਵੀ ਵੱਖ ਵੱਖ ਵਿਚਾਰਾਂ ਪੇਸ਼ ਹੋ ਰਹੀਆਂ ਹਨ ਕਿਉਂਕਿ ਦੋ ਹਜ਼ਾਰ ਤਾਰਾਂ ਤੇ ਤੱਕ ਜੇਕਰ ਦੇਖਿਆ ਜਾਵੇ ਤਾਂ ਪ੍ਰਤਾਪ ਬਾਜਵਾ ਦੇ ਦੁਆਰਾ ਹੀ ਕਾਂਗਰਸ ਦੀ ਪ੍ਰਧਾਨ ਸੌਂਪੀ ਹੋਈ ਸੀ ਅਤੇ ਦੋ ਹਜ਼ਾਰ ਸਤਾਰਾਂ ਦੇ ਵਿੱਚ ਇਹ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੋ ਗਈ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਬਾਜਵਾ ਦੇ ਨਾਲ ਅਣਬਣ ਹੋ ਗਈ ਅਤੇ ਹੁਣ ਪ੍ਰਤਾਪ ਬਾਜਵਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਰਤ ਜਾ ਕੇ ਨਿ ਸ਼ਾ ਜਨੇਜਾ ਸ਼ ਰਾ ਬ

ਘੁ ਟਾ ਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰਨ ਲਈ ਕਹਿ ਰਹੇ ਹਨ ਇਸ ਵਿਚ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਖਬਰ ਪਤਾ ਲੱਗ ਜਾਵੇਗੀ ਅਤੇ ਸਾਰੀ ਜਾਣਕਾਰੀ ਨਹੀਂ ਮਿਲ ਜਾਵੇਗੀ ਤੁਸੀਂ ਆਪਣੀ ਰਾਏ ਜ਼ਰੂਰ ਦੱਸੋ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ ਜਾਂ ਨਹੀਂ ਤੁਹਾਡੀ ਇਸ ਖ਼ਬਰ ਸਬੰਧੀ ਕੀ ਰਾਏ ਹੈ ਉਹ ਕੁਮੈਂਟਾਂ ਵਿਚ ਲਿਖ ਕੇ ਜ਼ਰੂਰ ਦੱਸੋ ਧੰਨਵਾਦ

Click to comment

Leave a Reply

Your email address will not be published. Required fields are marked *

Most Popular

To Top