News

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਲੱਗੀ ਬਰੇਕ

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੱਕ ਤੋੜਿਆ ਪਿਆ ਹੈ। ਭਾਰਤ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਜਾਰੀ ਹੈ। ਪਰ ਅੱਜ ਜਨਤਾ ਲਈ ਰਾਹਤ ਦੀ ਖ਼ਬਰ ਹੈ, ਕਿਉਂ ਕਿ ਵੀਰਵਾਰ ਨੂੰ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

Petrol and diesel prices in your city today, check here | Hindustan Times

ਪਿਛਲੇ ਕਈ ਮਹੀਨਿਆਂ ਤੋਂ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਸੀ ਪਰ ਅੱਜ ਵੀਰਵਾਰ ਨੂੰ ਕੀਮਤਾਂ ’ਤੇ ਬ੍ਰੇਕ ਲੱਗ ਗਈ ਹੈ। ਪਿਛਲੇ ਹਫ਼ਤੇ ਸ਼ਨੀਵਾਰ ਨੂੰ ਹੀ ਤੇਲ ਦੀਆਂ ਕੀਮਤਾਂ ਵਿੱਚ 25 ਪੈਸੇ ਦਾ ਵਾਧਾ ਹੋਇਆ ਸੀ, ਪਰ ਉਦੋਂ ਤੋਂ ਕੀਮਤਾਂ ਵਿੱਚ ਤੇਜ਼ੀ ਨੂੰ ਲਗਾਮ ਲਗੀ ਹੈ।

ਵੱਡੇ ਸ਼ਹਿਰ                ਪੈਟਰੋਲ ਦੀਆਂ ਕੀਮਤਾਂ                    ਡੀਜ਼ਲ ਦੀਆਂ ਕੀਮਤਾਂ

ਚੰਡੀਗੜ੍ਹ:                  87.73 ਰੁਪਏ ਪ੍ਰਤੀ ਲੀਟਰ             81.17 ਰੁਪਏ ਪ੍ਰਤੀ ਲੀਟਰ

ਮੁੰਬਈ:                    97.57 ਰੁਪਏ ਪ੍ਰਤੀ ਲੀਟਰ              88.60 ਰੁਪਏ ਪ੍ਰਤੀ ਲੀਟਰ

ਕੋਲਕਾਤਾ:                91.35 ਰੁਪਏ ਪ੍ਰਤੀ ਲੀਟਰ              84.35 ਰੁਪਏ ਪ੍ਰਤੀ ਲੀਟਰ

ਚੇਨਈ:                    93.11 ਰੁਪਏ ਪ੍ਰਤੀ ਲੀਟਰ              86.45 ਰੁਪਏ ਪ੍ਰਤੀ ਲੀਟਰ

ਦਿੱਲੀ:                     91.17 ਰੁਪਏ ਪ੍ਰਤੀ ਲੀਟਰ              81.47 ਰੁਪਏ ਪ੍ਰਤੀ ਲੀਟਰ

Click to comment

Leave a Reply

Your email address will not be published.

Most Popular

To Top