ਪੀਐਮ ਮੋਦੀ ਨੇ ਰਾਸ਼ਟਰਪਤੀ ਵੱਲੋਂ ਜਤਾਈ ਗਈ ਚਿੰਤਾ ਲਈ ਕੀਤਾ ਧੰਨਵਾਦ
By
Posted on

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ, ਰਾਸ਼ਟਰਪਤੀ ਜੀ ਨੂੰ ਬੁਲਾਇਆ।

ਉਹਨਾਂ ਨੇ ਚਿੰਤਾ ਜਤਾਈ ਇਸ ਲਈ ਉਹਨਾਂ ਦਾ ਧੰਨਵਾਦ। ਉਹਨਾਂ ਦੀਆਂ ਸ਼ੁਭ ਇੱਛਾਵਾਂ ਲਈ ਧੰਨਵਾਦ, ਜੋ ਹਮੇਸ਼ਾ ਤਾਕਤ ਦਾ ਸਰੋਤ ਹਨ।
