ਤੁਸੀਂ ਜਾਣਦੇ ਹੋ ਇਸ ਵੇਲੇ ਜ ਹਿ ਰੀ ਲੀ ਸ਼ ਰਾ ਬ ਦਾ ਕ ਹਿ ਰ ਪੂਰੇ ਪੰਜਾਬ ਵਿੱਚ ਕਿੰਨਾ ਵੱਧ ਚੁਕਾ ਹੈ , ਜ ਹਿ ਰੀ ਲੀ ਸ਼ ਰਾ ਬ ਨਾਲ ਮ ਰ ਨ ਵਾਲਿਆਂ ਦੀ ਗਿਣਤੀ 100 ਦੇ ਕਰੀਬ ਪੁਹੰਚ ਚੁੱਕੀ ਹੈ ਜੋ ਕਿ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ , ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮ ਚੀ ਹੋਈ ਹੈ, ਸਰਕਾਰ ਨੇਂ ਵੀ 8 ਅਫਸਰਾਂ ਨੂੰ ਸ ਸ੍ਪੇੰ ਡ ਕਰ ਦਿਤਾ ਤੇ ਨਾਲ ਹੀ sit ਵੀ ਬਣਾਈ ਪਰ ਵਿ ਰੋ ਧੀ ਆਂ ਵੱਲੋਂ ਸਰਕਾਰ ਤੇ ਹਾਲੇ ਵੀ ਹ ਮ ਲੇ ਹੋ ਰਹੇ ਨੇਂ ਇਸੇ ਤਹਿਤ ਅੱਜ ਜਦੋ ਤਰਨਤਾਰਨ ਦੇ ਇਕ ਪਿੰਡ ਵਿਚ ਸੁਖਪਾਲ ਸਿੰਘ ਖੈਰਾ ਪੋਹਚੇ ਤਾਂ ਮਾਹੌਲ ਹੋਰ ਗਰਮ ਹੋ ਗਿਆ ਪਿੰਡ ਵਾਸੀ ਵੀ ਖੁੱਲ ਕਿ ਇ ਲ ਜ਼ਾ ਮ ਲਗਾਉਣ ਲੱਗੇਹੋਏ,
ਕਿ ਇਹ ਬੰਦੇ ਲੀਡਰਾਂ ਦੀ ਸ਼ਹਿ ਤੇ ਇਥੇ ਨ ਸ਼ਾ ਵੇ ਚ ਦੇ ਨੇਂ ਤੇ ਕੋਈ ਕਾਰਵਾਈ ਨੀ ਕਰਦਾ ਤੁਸੀਂ ਵੀਡੀਓ ਵਿੱਚ ਆਪ ਵੇਖ ਸਕਦੇ ਹੋ ਪਿੰਡ ਵਾਸੀਆਂ ਨੇਂ ਹੋਰ ਕੀ ਕੀ ਇ ਲ ਜ਼ਾ ਮ ਲਗਾਏ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ
ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ
