Business

ਪਾਰਲਰ ਚ ਪੁਲਿਸ ਦਾ ਛਾਪਾ, 2 ਵਿਦੇਸ਼ੀ ਕੁੜੀਆਂ ਸਣੇ 9 ਮੁੰਡਿਆਂ ਨੂੰ ਕੀਤਾ ਕਾਬੂ

ਅੰਮ੍ਰਿਤਸਰ ਦੇ ਮਾ ਲ ਰੋਡ ਇਲਾਕੇ ਵਿਚ ਸਥਿਤ ਇਕ ਹੋਟਲ ਵਿਚ ਚੱ ਲ ਰਹੇ ਅੰ ਤ ਰਰਾ ਸ਼ਟਰੀ ਦੇ ਹ ਵ ਪਾ ਰ ਦੇ ਅੱ ਡੇ ਦਾ ਪੁਲਸ ਨੇ ਪ ਰ ਦਾ ਫਾ ਸ਼ ਕੀਤਾ ਹੈ। ਇਸ ਮਾ ਮ ਲੇ ਵਿਚ ਪੁਲਸ ਨੇ ਦੋ ਵਿ ਦੇ ਸ਼ੀ ਕੁੜੀਆਂ ਸਣੇ 9 ਨੌਜਵਾਨਾਂ ਨੂੰ ਗ੍ਰਿ ਫ਼ ਤਾ ਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕੁੜੀਆਂ ਉ ਜਬੇ ਕਿ ਸਤਾਨ ਤੋਂ ਆਈਆਂ ਸਨ ਜਿਨ੍ਹਾਂ ਨੂੰ ਦਿੱਲੀ ਵਿਚ ਰਹਿਣ ਵਾਲੀ ਇਕ ਜ ਨਾ ਨੀ ਨੇ ਅੰਮ੍ਰਿਤਸਰ ਭੇਜਿਆ ਸੀ ਅਤੇ ਬਾਅਦ ਵਿਚ

ਇਨ੍ਹਾਂ ਨੂੰ ਇਕ ਗੈ ਰ ਕਾ ਨੂੰ ਨੀ ਸ ਪਾ ਸੈਂ ਟ ਰ ਵਿਚ ਲਗਾ ਦਿੱਤਾ ਗਿਆ, ਜਿੱਥੇ ਉਨ੍ਹਾਂ ਤੋਂ ਦੇ ਹ ਵ ਪਾ ਰ ਦਾ ਧੰ ਦਾ ਕਰਵਾਇਆ ਜਾਂਦਾ ਸੀ। ਇਸ ਦੀ ਸੂਚਨਾ ਜਦੋਂ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਇਸ ਹੋ ਟਲ ਵਿਚ ਦ ਬਿ ਸ਼ ਕੀਤੀ, ਜਿੱਥੇ ਉਨ੍ਹਾਂ ਨੂੰ ਦੋ ਵਿਦੇਸ਼ੀ ਕੁੜੀਆਂ ਸਣੇ ਇਥੇ ਆ ਏ ਹੋਰ 9 ਨੌਜਵਾਨਾਂ ਨੂੰ ਗ੍ਰਿ ਫ਼ ਤਾ ਰ ਕੀਤਾ ਗਿਆ ਹੈ, ਇਨ੍ਹਾਂ ਵਿਚ ਹੋਟਲ ਦਾ ਮਾਲਕ ਵੀ ਸ਼ਾਮਲ ਹੈ।

ਇਸ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਸਪਾ ਸੈਂਟਰ ਦੀ ਆ ੜ ਵਿਚ ਦੇ ਹ ਵ ਪ ਰਾ ਦਾ ਧੰ ਦਾ ਕੀਤਾ ਜਾ ਰਿਹਾ ਸੀ, ਜਿੱਥੇ ਪੁਲਸ ਨੇ ਦੋ ਵਿਦੋਸ਼ੀ ਕੁੜੀਆਂ ਦੇ ਨਾਲ-ਨਾਲ ਹੋਟਲ ਦੇ ਮਾਲਕ ਨੂੰ ਵੀ ਗ੍ਰਿ ਫ ਤਾ ਰ ਕੀਤਾ ਹੈ। ਪੁਲਸ ਮੁਤਾਬਕ ਇਨ੍ਹਾਂ ਕੁੜੀਆਂ ਨੂੰ ਗਰੀਬੀ ਕਾਰਣ ਭਾਰਤ ਲਿਆਂਦਾ ਗਿਆ ਸੀ ਅਤੇ ਇਥੇ ਇਨ੍ਹਾਂ ਨੂੰ ਦੇ ਹ ਵ ਪਾ ਰ ਧੱ ਕ ਦਿੱਤਾ ਗਿਆ।

Click to comment

Leave a Reply

Your email address will not be published.

Most Popular

To Top