Business

ਪਰਿਵਾਰ ਪਾਲਣ ਲਈ ਇਹ ਧੀ ਪੜਾਈ ਛੱਡ ਲੱਗਾ ਰਹੀ ਹੈ ਝੋਨਾਂ

ਗਰੀਬੀ ਕੀ ਹੈ ਇਹ ਉਸ ਨੂੰ ਹੀ ਪਤਾ ਹੈ, ਜੋ ਗਰੀਬੀ ਦੀ ਮਾਰ ਝੱਲਦਾ ਹੈ , ਅੱਜ ਦੀ ਇਹ ਵੀਡੀਓ ਓਹਨਾ ਲੋਕਾਂ ਲਈ ਹੈ ਜੋ ਧੀਆਂ ਨੂੰ ਨਿੰਦ ਦੇ ਕਹਿੰਦੇ ਨੇਂ ਧੀਆਂ ਤਾਂ ਪਰਾਇਆ ਧਨ ਹੁੰਦੀਆਂ ਨੇਂ , ਅੱਜ ਗੱਲ ਕਰਦੇ ਹਾਂ ਉਸ ਧੀ ਜਿਸ ਦਾ ਪਿਓ 9 ਸਾਲ ਤੋਂ ਮੰਜੇ ਤੇ ਪਿਆ ਹੈ , ਤੇ ਉਸਦੀ ਧੀ ਲੋਕਾਂ ਦੇ ਝੋਨਾਂ ਲਾ ਕਿ ਗੁਜਾਰਾ ਕਰਦੀ ਹੈ, ਅਤੇ ਪਿਓ ਦਾ ਵੀ ਖਿਆਲ ਰੱਖਦੀ ਹੈ , ਪਿੰਡ ਮਾਨਸਾ ਦਾ ਹੈ ਜਿੱਥੇਦੀ ਇਹ ਧੀ ਇਹ ਜਿਸਦੇ 8 ਵੀਂ ਵਿਚੋਂ 90 ਫੀਸਦੀ ਨੰਬਰ ਆਏ ਸੀ ਅੱਜ ਦਿਹਾੜੀ ਕਰ ਰਹੀ ਹੈ ,

ਨਾ ਹੀ ਇਸ ਪਰਿਵਾਰ ਦੀ ਕਿਸੇ ਪਿੰਡ ਵਾਲੇ ਨੇ ਸਾਰ ਲਈ ਨਾਂ ਹੀ ਕਿਸੇ ਸਮਾਜਸੇਵੀ ਨੇਂ , ਅੱਗੇ ਤੁਸੀਂ ਵੀਡੀਓ ਵਿੱਚ ਪੂਰੀ ਖ਼ਬਰ ਵੇਖ ਸਕਦੇ ਹੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ

ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

Click to comment

Leave a Reply

Your email address will not be published. Required fields are marked *

Most Popular

To Top