Business

ਪਰਿਵਾਰ ਜਾ ਰਿਹਾ ਸੀ ਦਰਬਾਰ ਸਾਹਿਬ ਮੱਥਾ ਟੇਕਣ ਵਾ ਪ ਰ ਗਿਆ ਕ ਹਿ ਰ ਛਾਇਆ ਸੋਗ

ਮੁੰਡੇ ਨੇ ਕਨੇਡਾ ਜਾਣਾ ਸੀ ਪਰ ਪ੍ਰਮਾਤਮਾਂ ਨੂੰ ਕੁਝ ਹੋਰ ਹੀ ਮਨਜੂਰ ਸੀ ਪਿਤਾ ਅਤੇ ਰਿਸ਼ਤੇਦਾਰਾਂ ਨਾਲ ਫਰੀਦਾਬਾਦ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸਮੇਂ ਸੈਂਟਰੋ ਕਾਰ ਚਲਾ ਰਹੇ 20 ਸਾਲਾ ਨੌਜਵਾਨ ਦੀ ਅੱਖ ਲੱਗਣ ਨਾਲ ਪਲਾਂ ‘ਚ ਹੀ ਦ ਰ ਦ ਨਾ ਕ ਭਾ ਣਾ ਵਾ ਪ ਰ ਗਿਆ ਅਤੇ ਉਸ ਦੀ ਕਾਰ ਸ਼ੇਰਪੁਰ ਫਲਾਈਓਵਰ ਕੋਲ ਪਲਟ ਗਈ। ਹਾ ਦ ਸੇ ‘ਚ ਚਾਲਕ ਦੀ ਮੌ ਤ ਹੋ ਗਈ, ਜਦੋਂ ਕਿ ਪਿਤਾ ਸਮੇਤ ਤਿੰਨੇ ਸਵਾਰੀਆਂ ਜ਼ ਖ ਮੀਂ ਹੋ ਗਈਆਂ, ਜਿਨ੍ਹਾਂ ਨੂੰ ਅਪੋਲੋ ਹ ਸ ਪ ਤਾ ਲ ਚ ਦਾ ਖ਼ ਲ ਕਰਵਾਇਆ ਗਿਆ ਹੈ।

ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਲੋਥ ਕ ਬ ਜ਼ੇ ਚ ਲੈ ਕੇ ਪਿਤਾ ਦੇ ਬਿਆਨ ’ਤੇ ਧਾ ਰਾ-174 ਦੀ ਕਾਰਵਾਈ ਕਰ ਕੇ। ਪੋ ਸ ਟ ਮਾ ਰ ਟ -ਮ। ਕਰਵਾ ਕੇ ਪਰਿਵਾਰ ਹ ਵਾ ਲੇ ਕਰ ਦਿੱਤੀ ਹੈ। ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁਤਾਬਕ ਮੁੰਡੇ ਦੀ ਪਛਾਣ ਕਰਣਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ‘ਚ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੋ ਹੇ ਦਾ ਕਾਰੋਬਾਰ ਹੈ।

ਉਹ ਘਰੋਂ ਮੱਥਾ ਟੇਕਣ ਅੰਮ੍ਰਿਤਸਰ ਜਾਣ ਲਈ ਨਿਕਲੇ ਸੀ। ਨਾਲ ਹੀ ਜਾ ਣ-ਪ ਛਾ ਣ ਦੇ ਬਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਨ। ਸਵੇਰੇ ਜਦੋਂ ਸ਼ੇਰਪੁਰ ਫਲਾਈਓਵਰ ਨੂੰ ਕ੍ਰਾ ਸ ਕਰ ਰਹੇ ਸਨ ਤਾਂ ਬੇਟੇ ਦੀ ਅ ਚਾ ਨ ਕ ਅੱਖ ਲੱ ਗ ਣ ਕਾ ਰ ਨ ਕਾ ਰ ਬੇ ਕਾ ਬੂ ਹੋ ਕੇ ਡਿਵਾਈਡਰ ਨਾਲ ਟ ਕ ਰਾ ਕੇ ਪ ਲ ਟ ਗਈ। ਹਾ ਦ ਸੇ ‘ਚ ਬੇਟੇ ਦੀ ਮੌ ਤ ਹੋ ਗਈ। ਪਿ ਤਾ ਮੁਤਾਬਕ ਬੇਟਾ 12ਵੀਂ ਪਾਸ ਸੀ ਅਤੇ ਕੈਨੇਡਾ ਜਾਣ ਦੀ ਤਿਆਰੀ ਸੀ। ਕੋਰੋਨਾ ਕਾਰਨ ਵਿਦੇਸ਼ ਨਹੀਂ ਗਿਆ ਸੀ ।ਇਸ ਖਬਰ ਨਾਲ ਸਾਰੇ ਪਾਸੇ ਸੋ ਗ ਦੀ ਲ ਹਿ ਰ ਦੌ ੜ ਗਈ।

Click to comment

Leave a Reply

Your email address will not be published.

Most Popular

To Top