Tech

ਪਬਜੀ ਗੇਮ ਖੇਡਣ ਵਾਲਿਆਂ ਲਈ ਖੁਸ਼ਖ਼ਬਰੀ, ਕੰਪਨੀ ਨੇ ਕਰ ਦਿੱਤਾ ਐਲਾਨ

ਪਬਜੀ ਗੇਮ ਦੁਬਾਰਾ ਮੋਬਾਇਲ ਵਿੱਚ ਆਉਣ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਆ ਰਹੀਆਂ ਹਨ। ਉੱਥੇ ਹੀ ਹੁਣ ਪਬਜੀ ਕੰਪਨੀ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਗੇਮ ਲਈ ਪ੍ਰੀ-ਰਜਿਸਟ੍ਰੇਸ਼ਨ ਲਈ ਤਰੀਕ ਦਾ ਐਲਾਨ ਕਰ ਦਿੱਤਾ ਹੈ। 18 ਮਈ ਤੋਂ ਗੂਗਲ ਪਲੇਅ ਸਟੋਰ ਤੇ ਪ੍ਰੀ-ਰਜਿਸਟ੍ਰੇਸ਼ਨ ਲਈ ਗੇਮ ਲਾਈਵ ਹੋਵੇਗੀ।

PUBG Mobile Doubles Lifetime Revenue to $3 Billion in Just Seven Months

ਹਾਲਾਂਕਿ ਇਸ ਬਾਰੇ ਕੁਝ ਪਤਾ ਨਹੀਂ ਕਿ ਇਹ ਗੇਮ ਕਦੋਂ ਰਿਲੀਜ਼ ਹੋਵੇਗੀ ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰੀ-ਰਜਿਸਟ੍ਰੇਸ਼ਨ ਤੋਂ ਬਾਅਦ ਕੰਪਨੀ ਜਲਦ ਹੀ ਰਿਲੀਜ਼ ਕਰ ਸਕਦੀ ਹੈ। ਕੰਪਨੀ ਨੇ ਕਿਹਾ ਕਿ ਪ੍ਰੰਸ਼ਕਾਂ ਲਈ ਖ਼ਾਸ ਤੋਹਫ਼ੇ ਰੱਖੇ ਗਏ ਹਨ।

ਪਰ ਗੇਮ ਲਵਰਸ ਇਹ ਰਿਵਾਰਡ ਤਾਂ ਹੀ ਕਲੇਮ ਕਰ ਸਕਣਗੇ ਜੇ ਉਹ ਪ੍ਰੀ-ਰਜਿਸਟਰ ਕਰਾਉਣਗੇ। ਇਹ ਰਿਵਾਰਡ ਸਿਰਫ ਭਾਰਤੀ ਖਿਡਾਰੀਆਂ ਲਈ ਹਨ। PUBG ਨਵੇਂ ਨਾਮ ਨਾਲ ਬੈਟਲਗ੍ਰਾਉਂਡਜ਼ ਮੋਬਾਇਲ ਇੰਡੀਆ ਨਾਲ ਲਾਂਚ ਕੀਤੀ ਜਾਵੇਗੀ।

Click to comment

Leave a Reply

Your email address will not be published. Required fields are marked *

Most Popular

To Top