Business

ਨੂਰ ਦੀ ਕੋਰੋਨਾ ਪੋਜ਼ੀਟਿਵ ਹੋਣ ਦੀ ਗੱਲ ਸੁਣ, ਕੈਪਟਨ ਹੋਇਆ ਉਦਾਸ, ਮਿਲਾਇਆ ਨੂਰ ਨੂੰ ਫੋਨ

ਕੱਲ ਜਦੋ ਹੀ ਇਹ ਖਬਰ ਆਈ ਕਿ ਨੂਰ ਨੂੰ ਕਰੋ ਨਾ ਹੋ ਗਿਆ ਹੈ ਸਾਰੇ ਪਾਸੇ ਹੀ ਮਾ ਤ ਮ ਜੇਹਾ ਛਾ ਗਿਆ ਸਾਰੇ ਪਾਸੇ ਅਜਿਹਾ ਲੱਗਾ ਕਈਆਂ ਨੂੰ ਕਿ ਏਦਾਂ ਕਿਦਾਂ ਹੋ ਸਕਦਾ ਉਥੇ ਹੀ ਜਿਕਰਯੋਗ ਹੈ ਕਿ ਨੂਰ ਨੇਂ ਕੁਜ ਸਮਾਂ ਪਹਿਲਾਂ ਹੀ ਇਕ ਵੀਡੀਓ ਪਾਈ ਸੀ ਜਿਸ ਵਿਚ ਉਸਨੇ ਕੈਪਟਨ ਅਮਰਿੰਦਰ ਤੋਂ ਰੱਖੜੀ ਲਈ ਸਮਾਂ ਮੰਗਿਆ ਸੀ , ਕੈਪਟਨ ਨੂੰ ਜਦੋਂ ਪਤਾ ਲੱਗਾ ਕਿ ਨੂਰ ਦੀ ਰਿਪੋਰਟ ਪੋਸਟਿਵ ਹੈ

ਤੇ ਉਹ ਆ ਨੀ ਸਕਦੀ ਇਸ ਲਈ ਨੂਰ ਵਲੋਂ ਭੇਜੀ ਗਈ ਰੱਖੜੀ ਨੂੰ ਕੈਪਟਨ ਨੇ ਸਵੀਕਾਰ ਕੀਤਾ ਤੇ ਨਾਲ ਹੀ ਫੋਨ ਤੇ ਗੱਲ ਕੀਤੀ ਨੂਰ ਨਾਲ ਤੇ ਧੰਨਬਾਦ ਵੀ ਕੀਤਾ ਨਾਲ ਹੀ ਸੀਐਮ ਨੇ ਨੂਰ ਨੂੰ ਸ਼ਗਨ ਵੀ ਭੇਜਿਆ ਹੋਰ ਕੀ ਕੀ ਕਿਹਾ ਤੁਸੀਂ ਹੇਠਾਂ ਵੀਡੀਓ ਨਿਊਜ਼ ਛਿ ਵੇਖੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ

ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

Click to comment

Leave a Reply

Your email address will not be published. Required fields are marked *

Most Popular

To Top