ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਨੂਰ ਅਤੇ ਉਸਦੇ ਪਿਤਾ ਦੀਆਂ ਬਣਾਈਆਂ ਝੂ ਠੀ ਆਂ ਕਰੋਨਾ ਰਿਪੋਰਟਾਂ?

ਪੰਜਾਬੀ ਲੋਕ · 04 August 2020
ਮੂਲ ਤਸਵੀਰ ਉਪਲਬਧ ਨਹੀਂ

ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਟਿੱਕ-ਟਾਕ ਸਟਾਰ ਨੂਰ ਵਲੋਂ ਰੱਖੜੀ ਦੇ ਤਿਉਹਾਰ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਬੰਨਣ ਜਾਣਾ ਸੀ, ਜਿਸ ਦੇ ਚੱਲਦੇ ਨੂਰ ਸਮੇਤ ਉਸਦੀ ਟੀਮ ਨੇ ਕੋਰੋਨਾ ਜਾਂਚ ਲਈ ਸੈਂਪਲ ਦਿੱਤੇ ਸਨ, ਜਿਸ ‘ਚ ਨੂਰ ਸਮੇਤ ਇਕ ਹੋਰ ਟੀਮ ਮੈਂਬਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ‘ਚ ਟਿਕ-ਟਾਕ ਸਟਾਰ ਨੂਰ ਤੇ ਉਸਦੇ ਪਿਤਾ ਦੇ ਸ਼ਾਮਲ ਹੋਣ ਦੀ ਚਰਚਾ ਵੀ ਹੋ ਰਹੀ ਹੈ। ਪਰ ਹੁਣ ਇਸ ਮਾਮਲੇ ਚ ਨੂਰ ਦੀ ਮਾਤਾ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਹਨ

ਨੂਰ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਜਾਣਬੁੱਝ ਕੇ ਰਿਪੋਰਟਾਂ ਪੌਜ਼ਟਿਵ ਕੀਤੀਆਂ ਗਈਆਂ ਹਨ ਉਸਦਾ ਕਹਿਣਾ ਹੈ ਕਿ ਜੇਕਰ ਨੂਰ ਤੇ ਉਸਦੇ ਪਿਤਾ ਨੂੰ ਕਰੋਨਾ ਹੋਇਆ ਹੈ ਤਾਂ ਉਹਨੂੰ ਅਤੇ ਉਸਦੇ ਦੋ ਦੂਜੇ ਬੱਚਿਆਂ ਨੂੰ ਕਿਉਂ ਨਹੀਂ ਹੋਇਆ ਅਸੀਂ ਘਰ ਚ ਸਾਰੇ ਇਕੱਠੇ ਰਹਿੰਦੇ ਹਾਂ ਨੂਰ ਦੀ ਮਾਤਾ ਦੇ ਵੱਲੋੰ ਜਿਸ ਪ੍ਰਸ਼ਾਸ਼ਨ ਨਾਲ ਨੂਰ ਪਹਿਲਾਂ ਵੀਡੀਓ ਬਣਾੳਂਦੀ ਸੀ ਹੁਣ ਉਸੇ ਪ੍ਰਸ਼ਾਸ਼ਨ ਵਿ ਰੁੱ ਧ ਵੱ ਡੇ ਸਵਾਲ ਖੜੇ ਕੀਤੇ ਹਨ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ