ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਆਪਣੇ ਨਾਮ ਕੀਤਾ ਸੋਨ ਤਗਮਾ
By
Posted on

ਭਾਰਤ ਦੇ ਖਿਡਾਰੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਤਿਹਾਸ ਰੱਚ ਦਿੱਤਾ ਹੈ। ਉਹਨਾਂ ਨੇ ਗੋਲਡ ਮੈਡਲ ਅਪਣੇ ਨਾਮ ਕਰ ਲਿਆ ਹੈ। ਉਹਨਾਂ ਦਾ ਸਰਵਸ੍ਰੇਸ਼ਠ ਥ੍ਰੋ 87.58 ਮੀਟਰ ਦਾ ਹੈ।

ਓਲੰਪਿਕ ਦੇ ਵਿਅਕਤੀਗਤ ਇਵੈਂਟ ਵਿੱਚ 13 ਸਾਲਾਂ ਬਾਅਦ ਆਪਣਾ ਦੂਜਾ ਸੋਨ ਤਗਮਾ ਹਾਸਲ ਕੀਤਾ ਹੈ। ਬੀਜਿੰਗ ਓਲੰਪਿਕ 2008 ਵਿੱਚ ਪਹਿਲੀ ਵਾਰ ਸੋਨ ਤਗਮਾ ਜਿੱਤਣ ਵਾਲੇ ਦਿੱਗਜ ਸ਼ੂਟਰ ਅਭਿਨਵ ਬਿੰਦਰਾ ਸਨ।
