ਨਿਹੰਗ ਨਵੀਨ ਸਿੰਘ ਨੂੰ ਮਿਲੀ ਜ਼ਮਾਨਤ
By
Posted on

ਪੁਲਿਸ ਨੇ ਰਾਹਤ ਦਿੰਦਿਆਂ ਨਿਹੰਗ ਨਵੀਨ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਸਿੰਘੂ ਬਾਰਡਰ ‘ਤੇ ਪਿਛਲੇ ਦਿਨੀਂ ਫੜੇ ਗਏ ਨਿਹੰਗ ਨਵੀਨ ਸਿੰਘ ‘ਤੇ ਇੱਕ ਮਜ਼ਦੂਰ ਵੱਲੋਂ ਮੁਰਗਾ ਚੋਰੀ ਕਰਨ ਦੇ ਇਲਜ਼ਾਮ ਲਾਏ ਗਏ ਸਨ ਅਤੇ ਕਿਹਾ ਗਿਆ ਕਿ ਮੁਰਗਾ ਨਾ ਦੇਣ ‘ਤੇ ਉਸ ਦੀ ਲੱਤ ਤੋੜ ਦਿੱਤੀ ਗਈ ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਉਸ ਨੂੰ ਨਕਲੀ ਨਿਹੰਗ ਕਹਿ ਕੇ ਪੁਲਿਸ ਹਵਾਲੇ ਕਰ ਦਿੱਤਾ।

