ਨਵਾਂ ਸ਼ਹਿਰ ਪੁਲਿਸ ਵੱਲੋਂ 38 ਕਿਲੋ ਹੈਰੋਇਨ ਬਰਾਮਦ, 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

 ਨਵਾਂ ਸ਼ਹਿਰ ਪੁਲਿਸ ਵੱਲੋਂ 38 ਕਿਲੋ ਹੈਰੋਇਨ ਬਰਾਮਦ, 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਨਵਾਂਸ਼ਹਿਰ ਪੁਲਿਸ ਨੇ ਭੁਜ ਗੁਜਰਾਤ ਤੋਂ ਇੱਕ ਟਰੱਕ ਵਿੱਚ ਲਿਆਂਦੀ 38 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਇਹ ਖੇਪ ਗੈਂਗਸਟਰ ਸੋਨੂੰ ਖੱਤਰੀ ਲਈ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ 10 ਕਿਲੋ, 20 ਕਿਲੋ ਅਤੇ 1 ਕਿਲੋ ਦੀਆਂ 3 ਖੇਪਾਂ ਪੰਜਾਬ ਲਿਆ ਚੁੱਕੇ ਹਨ।

Leave a Reply

Your email address will not be published.