Business

ਨਵਜੋਤ ਸਿੱਧੂ 2022 ਚੋਣਾਂ ਚ ਕਰੂ ਧਮਾਕਾ ਬੀਜੇਪੀ ਨਾਲ ਸਾਰੇ ਗੁੱਸੇ ਹੋਗੇ ਦੂਰ

ਭਾਜਪਾ ਤੇ ਨਰਮ ਹੈ ਮੈਡਮ ਸਿੱਧੂ ਤੇ ਕਿਹਾ ਕਿ ਸਾਨੂ ਭਾਜਪਾ ਨਾਲ ਕੋਈ ਪ ਰੇ ਸ਼ਾ ਨੀ ਨਹੀਂ ਹੈ ਪਰ ਅਕਾਲੀ ਦਲ ਪੰਜਾਬ ਨੂੰ ਲੁੱ ਟ ਰਿਹਾ ਸੀ ਅਤੇ ਕੋਈ ਸੁਨ ਨਹੀਂ ਰਿਹਾ ਸੀ ਭਾਜਪਾ ਵਰਕਰਾਂ ਨਾਲ ਅਜਿਹਾ ਸ ਲੂ ਕ ਕੀਤਾ ਗਿਆ ,ਜਿਵੇਂ ਉਹ ਸਰਕਾਰ ਦਾ ਹਿੱ ਸਾ ਨਾ ਹੋਣ ਤੇ ਨਤੀਜਾ ਇਹ ਹੋਇਆ ਕਿ ਭਾਜਪਾ ਬੁ ਰੀ ਤਰ੍ਹਾਂ ਹਰ ਗਈ ਦੋਸਤੋ ਜਿਦਾਂ ਕਿ ਤੁਹਾਨੂੰ ਪਤਾ ਹੈ ਕਿ 2022 ਦੀਆਂ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ , ਪੰਜਾਬ ਦੀ ਸਿਆਸਤ ਵਿੱਚ ਵੱਡੇ ਉਲਟਫੇਰ ਹੋਣਗੇ । ਕਈ ਪਾਰਟੀਆਂ ਬਦਲਣ ਗੇ ਅਤੇ ਕਈ ਵੋਟਾਂ ਲੈਣ ਲਈ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਵੀ ਕਰਨਗੇ ।

2022 ਦੀਆਂ ਚੋਣਾਂ ਨੂੰ ਲੈ ਕੇ ਨਵਜੋਤ ਸਿੱਧੂ ਵੀ ਵੱਡਾ ਮਸਲਾ ਹੈ । ਹਾਲ ਹੀ ਵਿੱਚ ਨਵਜੋਤ ਕੌਰ ਸਿੱਧੂ ਨੇ ਆਪਣੇ ਟਵਿੱਟਰ ਤੇ ਟਵੀਟ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਬੀ ਜੇ ਪੀ ਨਾਲ ਕੋਈ ਨਰਾਜਗੀ ਨਹੀਂ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੀ ਵਾਰ ਵੀ ਬੀ ਜੇ ਪੀ , ਅਕਾਲੀ ਦਲ ਦੀ ਵਜ੍ਹਾ ਨਾਲ ਹਾਰਿਆ ਹੈ । ਜੇ ਉਹ ਇਕੱਲੇ ਚੋਣ ਲੜਦੇ ਤਾਂ ਆਸਾਨੀ ਨਾਲ ਜਿੱਤ ਸੱਕਦੇ ਸਨ। ਹੋਰ ਜਾਣਕਾਰੀ ਲਈ , ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top